Thursday, September 10, 2026

ਗੁਰਦੁਆਰਾ ਸਾਹਿਬ ਵਿਖੇ 6 ਦਿਨਾਂ ਬੇਸਿਕ ਕੋਰਸ ਸਰਲ ਪਾਰਟ- 1 ਦਾ ਆਯੋਜਨ 

PPN250709
ਬਠਿੰਡਾ, 25  ਜੁਲਾਈ (ਜਸਵਿੰਦਰ ਸਿੰਘ ਜੱਸੀ)- ਆਰਟ ਆਫ਼ ਲਿਵਿੰਗ ਦੀ ਤਰਫੋਂ ਸਥਾਨਕ ਗੁਰੂ ਨਾਨਕ ਕਲੋਨੀ ਵਿਚ ਗੁਰਦੁਆਰਾ ਸਾਹਿਬ ਵਿਖੇ ੬ ਦਿਨਾਂ ਬੇਸਿਕ ਕੋਰਸ ਸਰਲ ਪਾਰਟ-1  ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਆਰਟ ਆਫ਼ ਲਿਵਿੰਗ ਦੀ ਅਧਿਆਪਕਾ ਨੇਹਾ ਗਰਗ ਨੇ ਦੱਸਿਆ ਕਿ ਉਕਤ ਕੋਰਸ ਦੇ ਰਾਹੀਂ ਯੋਗਾ, ਧਿਆਨ, ਮੁਸਕਾਨ ਦੇ ਬਾਰੇ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਮੌਕੇ ੫੫ ਔਰਤਾਂ ਨੇ ਭਾਗ ਲਿਆ ਅਤੇ ਕੋਰਸ  ਵਿਚ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਗੋਰਵ ਗਰਗ, ਰੇਨੂੰ ਸ਼ਰਮਾ, ਗੁਲਸ਼ਨ ਗਰੋਵਰ, ਵੇਦ ਮਣੀ, ਸਰਵਜੀਤ ਸਿੰਘ ਆਦਿ ਨੇ ਵੀ ਕੋਰਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੀਵਨ ਨੂੰ ਖੁਸ਼ਹਾਲ ਕਿਵੇਂ ਬਣਾਇਆ ਅਤੇ ਰੋਗ ਮੁਕਤ ਰੱਖਣ ਦੀਆਂ ਵਿਧੀਆਂ ਕਰਵਾਉਣ ਤੋਂ ਇਲਾਵਾ ਵਿਸ਼ੇਸ਼ ਸਰਦਰਸ਼ਨ ਕਿਰਿਆਂ ਵੀ ਹੋਣ ਗਈਆ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply