ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਵਾਰਡ ਨੰਬਰ 63 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਮਨਜੀਤ ਕੌਰ ਧੁੰਨਾ ਧਰਮ
ਪਤਨੀ ਪ੍ਰਗਟ ਸਿੰਘ ਧੁੰਨਾ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲ਼ਿਆ ਜਦ ਆਮ ਆਦਮੀ ਦੀ ਉਮੀਦਵਾਰ ਬੀਬੀ ਗੁਰਜੀਤ ਕੌਰ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਲ ਹੋ ਗਈ।ਤਸਵੀਰ ਵਿੱਚ ਘਰ ਘਰ ਜਾ ਕੇ ਬੀਬੀ ਮਨਜੀਤ ਕੌਰ ਧੁੰਨਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਪਰਗਟ ਸਿੰਘ ਧੁੰਨਾ, ਹਰਮਨਜੀਤ ਸਿੰਘ ਬੱਲ, ਬਲਵਿੰਦਰ ਸਿੰਘ ਕੰਡਾ, ਮਨਦੀਪ ਸਿੰਘ, ਰਾਜ ਮਹਿਤਾ, ਲੱਕੀ ਗੁਰਿੰਦਰ, ਸਤਿੰਦਰਪਾਲ ਸਿੰਘ, ਬਿਕਰਮ ਸਿੰਘ, ਸੁਖਦੇਵ ਸਿੰਘ ਕੰਡਾ, ਰਾਜੂ ਮੋਕਮਪੁਰਾ, ਰਾਜਾ ਕੰਡਾ ਅਤੇ ਵਰਿੰਦਰਪਾਲ ਸਿੰਘ ਧੁੰਨਾ ਆਦਿ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media