Sunday, September 20, 2026

ਵਾਰਡ ਨੰਬਰ 32 `ਚ ਮੈਡਮ ਡਾ. ਨਵਜੋਤ ਕੌਰ ਸਿੱਧੂ ਨੇ ਭਖਾਈ ਰਾਜੇਸ਼ ਮਦਾਨ ਦੀ ਚੋਣ ਮੁਹਿੰਮ

PPN1412201714ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਵਾਰਡ ਨੰਬਰ 32 ਦੇ ਇਲਾਕੇ ਪਿੰਡ ਦੋਬੁਰਜੀ ਵਿਖੇ ਕਾਂਗਰਸੀ ਉਮੀਦਵਾਰ ਰਾਜੇਸ਼ ਮਦਾਨ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਪੁੱਜੇ ਸਾਬਕਾ ਵਿਧਾਇਕ ਡਾ. ਸ਼੍ਰੀਮਤੀ ਨਵਜੋਤ ਕੌਰ ਸਿੱਧੂ ਦਾ ਵਿਕਰਮਜੀਤ ਸਿੰਘ ਵਿੱਕੀ, ਭਗਵਾਨ ਸਿੰਘ ਦੋਬੁਰਜੀ, ਬਲਜੀਤ ਸਿੰਘ ਬੱਬੂ, ਬੱਬਲੂ ਸ਼ੇਰ ਗਿੱਲ ਹਰਬੰਸ ਸਿੰਘ, ਬਲਜਿੰਦਰ ਸਿੰਘ ਬਾਬਾ, ਕੇਵਲ ਸਿੰਘ ਖਾਲਸਾ, ਸੂਬੇਦਾਰ ਦਿਲਬਾਗ ਸਿੰਘ, ਬਲਕਾਰ ਸਿੰਘ,  ਹਰਜਿੰਦਰ ਸਿੰਘ ਸੋਨੂੰ, ਅਮਰਜੀਤ ਸਿੰਘ ਅੰਬਾ, ਲਖਵਿੰਦਰ ਸਿੰਘ ਸੋਨੀ ਆਦਿ ਨੇ ਸਵਾਗਤ ਕੀਤਾ ਅਤੇ ਵਾਰਡ ਵਾਸੀਆਂ ਰਾਜੇਸ਼ ਮਦਾਨ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply