Thursday, August 13, 2026

ਵਿਆਹ ਦੀਆਂ ਮੁਬਾਰਕਾਂ- ਸੌਰਭ ਤੇ ਚੰਦਾ

WED1812201701ਅੰਮ੍ਰਿਤਸਰ, 18 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਸਥਾਨਕ ਬਟਾਲਾ ਰੋਡ ਵਾਸੀ ਪ੍ਰਵੀਨ ਸਹਿਗਲ ਚੇਅਰਮੈਨ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਤੇ ਸ੍ਰੀਮਤੀ ਰੀਤੂ ਸਹਿਗਲ ਦੇ ਬੇਟੇ ਸੌਰਭ ਸਹਿਗਲ ਦੇ ਰਜਨੀਸ਼ ਵਰਮਾ ਤੇ ਆਂਚਲ ਵਰਮਾ ਦੀ ਸਪੁੱਤਰੀ ਚੰਦਾ ਨਾਲ ਵਿਆਹ ਦੀਆਂ ਸਮੂਹ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ।

Check Also

ਵਿਆਹ ਦੀ ਵਰ੍ਹੇਗੰਢ ਮੁਬਾਰਕ – ਐਮ.ਡੀ ਸੰਜੀਵ ਬਾਂਸਲ ਅਤੇ ਰੀਤੂ ਬਾਂਸਲ

ਸੰਗਰੂਰ, 13 ਦਸੰਬਰ (ਜਗਸੀਰ ਲੌਂਗੋਵਾਲ) – ਕੋਪਲ ਕੰਪਨੀ ਸੂਲਰ ਘਰਾਟ ਦੇ ਐਮ.ਡੀ ਸੰਜੀਵ ਬਾਂਸਲ ਅਤੇ …

Leave a Reply