Wednesday, November 18, 2026

11 ਕੇ.ਵੀ ਚੱਕ ਮੁਕੰਦ ਦੀ ਸਪਲਾਈ ਸਵੇਰੇ 10.00 ਵਜੇ ਤੋਂ ਸ਼ਾਮ 6.00 ਵਜੇ ਤੱਕ ਰਹੇਗੀ ਬੰਦ

Power Corpnਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ  ਸ਼ੈਫੀ ਸੰਧੂ) – ਬਿਜਲੀ ਪਾਵਰ ਕਾਮ ਖਾਸਾ ਦੇ ਐਸ.ਡੀ.ਓ ਜਤਿੰਦਰ ਲਖਨਪਾਲ ਅਤੇ ਜੇ.ਈ ਜਸਪਾਲ ਸਿੰਘ ਨੇ ਦੱਸਿਆ ਕਿ 8 ਜਨਵਰੀ ਨੂੰ 220 ਕੇ.ਵੀ ਨਰਾਇਣਗੜ੍ਹ ਤੋਂ ਨਵੇ ਬਰੇਕਰ ਚਾਲੂ ਕਰਨ ਲਈ 11 ਕੇ.ਵੀ ਚੱਕ ਮੁਕੰਦ ਦੀ ਸਪਲਾਈ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 6.00 ਵਜੇ ਤੱਕ ਬੰਦ ਰਹੇਗੀ।

Check Also

ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ – ਰਿੰਕੂ ਨਰੂਲਾ

ਅੰਮ੍ਰਿਤਸਰ, 17 ਨਵੰਬਰ (ਗੁਰਪ੍ਰੀਤ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਹਲਕਾ ਦੱਖਣੀ ਦੇ …

Leave a Reply