Wednesday, October 14, 2026

ਬਿੱਟਾ ਪਟਵਾਰੀ ਨੂੰ ਸਦਮਾ, ਮਾਤਾ ਦਾ ਦਿਹਾਂਤ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਸਥਾਨਕ ਮਾਤਾ ਮਨਜੀਤ ਕੋਰ ਬਿਰਧ ਆਸ਼ਰਮ ਦੇ ਮੱਖੀ ਮਨਿੰਦਰਜੀਤ ਸਿੰਘ ਬਿੱਟਾ ਪਟਵਾਰੀ ਨੂੰ ਅੱਜ ਉਸ PPN2201201805ਵੇਲੇ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ  ਦੀ ਮਾਤਾ ਮਨਜੀਤ ਕੋਰ ਬੇਦੀ ਦਿਹਾਂਤ ਹੋ ਗਿਆ।ਉਹ ਪਿਛਲੇ ਕਾਫੀ ਸਮੇਂ ਤੋ ਬਿਮਾਰ ਚੱਲੇ ਆ ਰਹੇ ਸਨ।ਇਸੇ ਦੌਰਾਨ ਸਮਾਜ ਸੇਵਕ ਪੂਰਨ ਸਿੰਘ ਸੰਧੂ ਰਣੀਕੇ, ਮੱਖਣ ਸਿੰਘ ਮਾਲੂਵਾਲ, ਰਣਜੀਤ ਸਿੰਘ ਗੋਲਡੀ ਗੁਮਟਾਲਾ, ਐਮ.ਪੀ ਗੁਰਜੀਤ ਸਿੰਘ ਅੋਜਲਾ, ਵਿਧਾਇਕ ਓਮ ਪ੍ਰਕਾਸ ਸੋਨੀ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਵਿਧਾਇਕ ਤਰਸੇਮ ਸਿੰਘ ਡੀ.ਸੀ, ਦਿਲਬਾਗ ਸਿੰਘ ਵਡਾਲੀ, ਕੌਂਸਲਰ ਮਮਤਾ ਦੱਤਾ, ਕੋਂਸਲਰ ਸ਼ਵੀ ਢਿੱਲੋਂ, ਬਾਬਾ ਗੁਰਪਿੰਦਰ ਸਿੰਘ ਵਡਾਲਾ, ਭਾਈ ਅਮਰਬੀਰ ਸਿੰਘ ਸੰਧੂ, ਸਰਪੰਚ ਜਥੇ: ਪ੍ਰੇਮ ਸਿੰਘ ਸ਼ਾਹ, ਗੁਰਜੀਤ ਸਿੰਘ ਗੁਮਟਾਲਾ, ਸਰਪੰਚ ਜਥੇ: ਕੁਲਦੀਪ ਸਿੰਘ ਧੱਤਲ, ਸਰਪੰਚ ਅਮਨਦੀਪ ਸਿੰਘ ਕੋਟਲੀ, ਸਰਪੰਚ ਜਥੇ: ਹੀਰਾ ਸਿੰਘ ਆੜ੍ਹਤੀ, ਹੀਰਾ ਸਿੰਘ ਪੰਡੋਰੀ, ਇੰਦਰਜੀਤ ਸਿੰਘ ਬਾਸਰਕੇ ਆਦਿ ਆਗੂਆਂ ਨੇ ਬੇਦੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਤਾ ਮਨਜੀਤ ਕੋਰ ਨਮਿਤ ਅੰਤਿਮ ਅਰਦਾਸ ਮਿਤੀ 27 ਜਨਵਰੀ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਬੀਰ ਪਾਰਕ ਵਿਖੇ ਬਾਅਦ ਦੁਪਹਿਰ 1.00 ਤੋ 2.00 ਵਜੇ ਤੱਕ ਹੋਵੇਗੀ ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply