Wednesday, September 30, 2026

ਰਿੰਟੂ ਦੇ ਮੇਅਰ ਬਣਨ ਨਾਲ ਗੁਰੂ ਨਗਰੀ ਦਾ ਹੋਵੇਗਾ ਵਿਕਾਸ – ਠੇਕੇਦਾਰ

ਅੰਮ੍ਰਿਤਸਰ, 2 ਫਰਵਰੀ  (ਪੰਜਾਬ ਪੋਸਟ- ਸੁਖਬੀਰ ਸਿੰਘ) – ਗੁਰੂ ਕੀ ਪਵਿੱਤਰ ਨਗਰੀ ਦੇ ਨਵੇ ਬਣੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਅੱਜ ਹਲਕਾ ਦੱਖਣੀ ਦੇ PPN0202201806ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਨੇ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ। ਉਨਾਂ ਨੇ ਸਮੁੱਚੀ ਕਾਂਗਰਸੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਅਰ ਕਮਲਜੀਤ ਸਿੰਘ ਰਿੰਟੂ ਅੰਮ੍ਰਿਤਸਰ ਵਾਸੀਆਂ ਦੀਆਂ ਉਮੀਦਾਂ `ਤੇ ਖੜੇ ਉਤਰਣਗੇ ਤੇ ਸ਼ਹਿਰ ਦੀ ਨੁਹਾਰ ਬਦਲਣ ਲਈ ਵਿਕਾਸ ਕਰਵਾਉਣ `ਚ ਕੋਈ ਕਸਰ ਨਹੀ ਛੱਡਣਗੇ।ਉਨਾਂ ਕਿਹਾ ਕਿ ਸ਼ਹਿਰ ਦੀ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ।ਇਸ ਮੌਕੇ ਪ੍ਰਭਦਿਆਲ ਮਹਾਜਨ ਸਾਬਕਾ ਕੋਂਸਲਰ, ਅਸ਼ੋਕ ਚੋਧਰੀ ਸਾਬਕਾ ਕੋਂਸਲਰ, ਮਨਿੰਦਰਜੀਤ ਸਿੰਘ ਠੇਕੇਦਾਰ, ਮਹੇਸ਼ ਖੰਨਾ ਕੋਂਸਲਰ ਵੀ ਹਾਜਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply