ਧੂਰੀ, 13 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਪਾਵਰਕਾਮ ਦੇ ਐਸ.ਡੀ.ਓ ਸ਼ਹਿਰੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸ਼ਹਿਰ ਵਿੱਚ ਬਿਜ਼ਲੀ
ਸਿਸਟਮ ਦੇ ਸੁਧਾਰ ਦੇ ਚੱਲਦਿਆਂ 14 ਮਾਰਚ ਨੂੰ ਸੰਗਤਸਰ ਮੁਹੱਲਾ, ਜਨਤਾ ਨਗਰ, ਮਾਧੋਪੁਰੀ, ਸ਼ੇਰਪੁਰ ਚੌਕ, ਪ੍ਰੀਤ ਬਿਹਾਰ, ਗੁਰੂ ਤੇਗ ਬਹਾਦਰ ਨਗਰ, ਦਸ਼ਮੇਸ਼ ਨਗਰ, ਗਾਂਧੀ ਨਗਰ, ਏ.ਪੀ. ਇਨਕਲੇਵ ਅਤੇ 17 ਮਾਰਚ ਨੂੰ ਤਹਿਸੀਲ ਕੰਪਲੈਕਸ, ਤੋਤਾਪੁਰੀ ਰੋਡ, ਧੂਰੀ-ਪਿੰਡ, ਅਨਾਜ ਮੰਡੀ, ਲਛਮੀ ਬਾਗ, ਚੂਨਾ ਭੱਠੀ ਏਰੀਏ ਵਿੱਚ ਸਵੇਰੇ 10.00 ਵਜੇ ਤੋਂ 1.00 ਵਜੇ ਤੱਕ ਬਿਜ਼ਲੀ ਬੰਦ ਰਹੇਗੀ।ਇਸੇ ਤਰਾਂ੍ਹ 19 ਮਾਰਚ ਨੂੰ ਸਦਰ ਬਜਾਰ, ਲੋਹਾ ਬਜਾਰ, ਕ੍ਰਾਂਤੀ ਚੌਕ, ਪੁਲਿਸ ਸਟੇਸ਼ਨ, ਰੇਲਵੇ ਸਟੇਸ਼ਨ, ਟੈਲੀਫੋਨ ਐਕਸਚੇਂਜ 50 ਫੁੱਟੀ ਰੋਡ, ਮਾਲ ਗੋਦਾਮ ਰੋਡ, ਦੋਹਲਾ ਦਰਵਾਜ਼ਾ ਏਰੀਏ ਅਤੇ 20 ਮਾਰਚ ਨੂੰ ਆਰੀਆ ਸਮਾਜ ਬਲਾਕ, ਰਾਮਗੜੀਆਂ ਰੋਡ, ਮੇਨ ਬਜ਼ਾਰ, ਸ਼ਿਵਪੁਰੀ ਮੁਹੱਲਾ, ਕੱਕੜਵਾਲ ਪੁੱਲ ਏਰੀਏ ਵਿੱਚ ਸਵੇਰੇ 11.00 ਵਜੇ ਤੋਂ 2.00 ਵਜੇ ਤੱਕ ਬਿਜ਼ਲੀ ਬੰਦ ਰਹੇਗੀ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media