Friday, August 28, 2026

ਅਹਿਮ ਪੁਜੀਸ਼ਨਾਂ ਹਾਸਲ ਕਰਨ `ਤੇ ਰੀਆ ਸਚਦੇਵਾ ਸਨਮਾਨਿਤ

PPN1703201801ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਤੇਜਸਵੀ ਸ਼ਰਮਾ) – ਆਤਮ ਪਬਲਿਕ ਸਕੂਲ ਵਿਚ ਰੀਆ ਸਚਦੇਵਾ ਨੇ ਗਿਆਰਵੀਂ ਕਲਾਸ ਵਿਚ 71 ਪ੍ਰਤੀਸ਼ਤ ਅੰਕ ਹਾਸਲ ਕਰਨ ਦੇ ਨਾਲ-ਨਾਲ ਮਹਿੰਦੀ ਤੇ ਰੰਗੋਲੀ ਵਿਚ ਵੀ ਇਨਾਮ ਹਾਸਲ ਕੀਤੇ।ਵਿਦਿਆਰਥਣ ਰੀਆ ਸਚਦੇਵਾ ਨੂੰ ਸਨਮਾਨਿਤ ਕਰਦੇ ਹੋਏ ਐਮ.ਡੀ ਦੇਵ ਦਰਦ, ਪ੍ਰਿੰ. ਟੀਨਾ ਸ਼ਰਮਾ ਅਤੇ ਹੋਰ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply