Thursday, May 29, 2025
Breaking News

ਗੁਰੂੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਅੇਲਾਨੇ

GNDU1ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2017 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ `ਤੇ ਉਪਲਬਧ ਹੋਣਗੇ।
1) ਬੀ.ਐਸ.ਸੀ (ਸੂਚਨਾ ਤਕਨਾਲੋਜੀ), ਸੈਮੇਸਟਰ – 5
2) ਬੀ.ਐਸ.ਸੀ (ਬਾਇਓ ਤਕਨਾਲੋਜੀ), ਸੈਮੇਸਟਰ – 5
3)ਬੀ.ਐਸ.ਸੀ (ਹੋਮ ਸਾਇੰਸ), ਸੈਮੇਸਟਰ – 3
4) ਬੀ ਵੋਕੇਸ਼ਨਲ (ਸਾਫਟਵੇਅਰ ਡਿਵੈਲਪਮੈਂਟ), ਸੈਮੇਸਟਰ -3
5) ਬੀ ਵੋਕੇਸ਼ਨਲ (ਸਾਫਟਵੇਅਰ ਡਿਵੈਲਪਮੈਂਟ), ਸੈਮੇਸਟਰ – 5
6) ਬੀ ਵੋਕੇਸ਼ਨਲ (ਟੈਕਸਟਾਈਲ ਡਿਜ਼ਾਇਨ ਅਤੇ ਅਪਰਲ ਤਕਨਾਲੋਜੀ), ਸੈਮੇਸਟਰ -3
7) ਬੀ ਵੋਕੇਸ਼ਨਲ (ਟੈਕਸਟਾਈਲ ਡਿਜ਼ਾਇਨ ਅਤੇ ਅਪਰਲ ਤਕਨਾਲੋਜੀ), ਸੈਮੇਸਟਰ – 5
8) ਬੀ ਵੋਕੇਸ਼ਨਲ (ਵਿੱਤੀ ਮਾਰਕੀਟ ਅਤੇ ਸੇਵਾਵਾਂ), ਸੈਮੇਸਟਰ -3
9) ਬੀ ਵੋਕੇਸ਼ਨਲ (ਵਿੱਤੀ ਮਾਰਕੀਟ ਅਤੇ ਸੇਵਾਵਾਂ), ਸੈਮੇਸਟਰ – 5
10) ਬੀ ਵੋਕੇਸ਼ਨਲ (ਪਰਚੂਨ ਪ੍ਰਬੰਧਨ), ਸੈਮੇਸਟਰ -3
11) ਬੀ ਵੋਕੇਸ਼ਨਲ (ਪਰਚੂਨ ਪ੍ਰਬੰਧਨ), ਸੈਮੇਸਟਰ – 5
12) ਬੀ ਵੋਕੇਸ਼ਨਲ (ਪੱਤਰਕਾਰੀ ਅਤੇ ਜਨ ਸੰਚਾਰ), ਸੈਮੇਸਟਰ -3
13) ਬੀ ਵੋਕੇਸ਼ਨਲ (ਪੱਤਰਕਾਰੀ ਅਤੇ ਜਨ ਸੰਚਾਰ), ਸੈਮੇਸਟਰ – 5
14) ਬੀ ਵੋਕੇਸ਼ਨਲ (ਥੀਏਟਰ ਐਂਡ ਸਟੇਜ ਕਰਾਫਟ), ਸੈਮੇਸਟਰ -3
15) ਬੀ ਵੋਕੇਸ਼ਨਲ (ਥੀਏਟਰ ਐਂਡ ਸਟੇਜ ਕਰਾਫਟ), ਸੈਮੇਸਟਰ – 5
16) ਬੀ ਵੋਕੇਸ਼ਨਲ (ਐਂਟਰਟੇਨਮੈਂਟ ਤਕਨਾਲੋਜੀ), ਸੈਮੇਸਟਰ -3
17) ਬੀ ਵੋਕੇਸ਼ਨਲ (ਐਂਟਰਟੇਨਮੈਂਟ ਤਕਨਾਲੋਜੀ), ਸੈਮੇਸਟਰ – 5
18) ਬੀ ਵੋਕੇਸ਼ਨਲ (ਈ-ਕਾਮਰਸ ਅਤੇ ਡਿਜੀਟਲ ਮਾਰਕੀਟਿੰਗ), ਸੈਮੇਸਟਰ -3
19) ਬੀ ਵੋਕੇਸ਼ਨਲ (ਈ-ਕਾਮਰਸ ਅਤੇ ਡਿਜੀਟਲ ਮਾਰਕੀਟਿੰਗ), ਸੈਮੇਸਟਰ – 5
20) ਬੀ ਵੋਕੇਸ਼ਨਲ (ਨਿਊਟ੍ਰੀਸ਼ਨ ਅਤੇ ਡਾਇਟੈਟਿਕਸ), ਸੈਮੇਸਟਰ -3
21) ਬੀ ਏ (ਮਹਿਲਾ ਅਧਿਕਾਰ), ਸੈਮੇਸਟਰ -1
22) ਬੀ ਏ (ਮਹਿਲਾ ਅਧਿਕਾਰ), ਸੈਮੇਸਟਰ – 3
23) ਬੀ ਏ (ਮਹਿਲਾ ਅਧਿਕਾਰ), ਸੈਮੇਸਟਰ – 5
24) ਡਿਪੋਲੋਮਾ ਇਨ ਕੋਸਮਟੋਟਾਲੋਜੀ (ਫੁਲਟਾਈਮ), ਸੈਮੇਸਟਰ -1
25) ਐਮ. ਫੈਸ਼ਨ ਡਿਜ਼ਾਈਨਿੰਗ ਅਤੇ ਮਰਚਨਡਾਈਜ਼ਿੰਗ ਸੈਮੇਸਟਰ – 1
26) ਐਮ.ਏ ਇਕਨਾਮਿਕਸ ਸੈਮੇਸਟਰ – 1
27) ਐੱਮ.ਏ ਸੋਸ਼ਾਇਲੋਜੀ ਸੈਮੇਸਟਰ -3
28) ਐਮ.ਏ.ਸੰਸਕ੍ਰਿਤ ਸੈਮੇਸਟਰ – 3
29) ਐਮ.ਏ ਪਬਿਲਕ ਐਡਮਿਨਿਸਟ੍ਰੇਸ਼ਨ ਸੈਮੇਸਟਰ -3
30) ਐਮ.ਏ ਰਿਲੀਜਿਯੂ ਸਟੱਡੀਜ਼ ਸੈਮੇਸਟਰ -3
31) ਐਮ.ਏ ਬਿਜ਼ਨਸ ਇਕੋਨੋਮਿਕਸ ਐਂਡ ਆਈ.ਟੀ. – 3
32) ਐਮ.ਏ ਸੰਗੀਤ ਇੰਸਟਰੂਮੈਂਟਲ ਸੈਮੇਸਟਰ – 3
33) ਐਮ.ਏ ਸੰਗੀਤ ਵੋਕਲ ਸੈਮੇਸਟਰ – 3
34) ਮਾਸਟਰਜ਼ ਟੂਰਿਜ਼ਮ ਮੈਨੇਜਮੈਂਟ ਸੈਮੇਸਟਰ -3    
35) ਬੀ.ਬੀ.ਏ ਸੈਮੇਸਟਰ – 5
36) ਬੀ.ਕਾਮ ਪ੍ਰੋਫੈਸ਼ਨਲ, ਸੈਮੇਸਟਰ -3
37) ਬੀ ਡਿਜ਼ਾਇਨ (ਮਲਟੀਮੀਡੀਆ), ਸੈਮੇਸਟਰ -1
38) ਬੀ.ਐਸ.ਸੀ ੴਹਟਟਪ://ਬੀ.ਐਸ.ਸੀ (ਹੋਮ ਸਾਇੰਸ), ਸੈਮੇਸਟਰ – 3
39) ਬੀ.ਐਸ.ਸੀ (ਹੋਮ ਸਾਇੰਸ), ਸੈਮੇਸਟਰ – 5
40) ਬੀ ਵੋਕੇਸ਼ਨਲ (ਨਿਊਟ੍ਰੀਸ਼ੀਅਨ, ਐਕਸਸਾਈਜ਼ ਐਂਡ ਹੈਲਥ), ਸੈਮੇਟਰ -3 ਤੇ 5
41) ਬੀ ਵੋਕੇਸ਼ਨਲ (ਕੰਟੈਂਪੋਰੇਰੀ ਫਾਰਮਜ਼ ਆਫ ਡਾਂਸ), ਸੈਮੇਸਟਰ -3
42) ਐਮ ਡੀਜ਼ਾਈਨ (ਮਲਟੀਮੀਡੀਆ) ਸੈਮੇਸਟਰ -3
43) ਐਮ.ਏ ਜਾਗਰਫੀ ਸੈਮੇਸਟਰ – 3
44) ਐਮ.ਏ ਫਾਈਨ ਆਰਟਸ ਸੈਮੇਸਟਰ – 3
45) ਐਮ.ਏ ਫਰੈਂਚ ਸੈਮੇਸਟਰ -3
46) ਐਮ.ਏ ਪੱਤਰਕਾਰੀ ਅਤੇ ਜਨ ਸੰਚਾਰ ਸੈਮੇਸਟਰ -3
47) ਐਮ.ਏ ਹਿਸਟਰੀ ਆਫ਼ ਆਰਟ ਸੈਮੇਸਟਰ – 3
48) ਐਮ.ਐਸ.ਸੀ ਇੰਟਰਨੈਟ ਸਟੱਡੀਜ਼ ਸੈਮੇਸਟਰ -3
49) ਐਮ.ਐਸ.ਸੀ (ਭੌਤਿਕ ਵਿਗਿਆਨ) ਸੈਮੇਸਟਰ -3
50) ਐਮ.ਐਸ.ਸੀ (ਕੈਮਿਸਟਰੀ) ਸੈਮੇਸਟਰ – 3
51) ਐਮ.ਐਸ.ਸੀ ਜ਼ੂਆਲੋਜੀ ਸੈਮੇਸਟਰ – 3
52) ਐਮ.ਐਸ.ਸੀ ੴਹਟਟਪ://ਐਮ.ਐਸ.ਸੀ. (ਇਨਫਰਮੇਸ਼ਨ ਐਂਡ ਨੈਟਵਰਕਿੰਗ ਸੁਰੱਖਿਆ) ਸੈਮੇਸਟਰ -3 

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply