Thursday, March 27, 2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ੱਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2017 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ਤੇ ਉਪਲਬਧ ਹੋਣਗੇ।

1. ਬੀ.ਕਾਮ ਸਮੈਸਟਰ -ਪਹਿਲਾ
2. ਐਮ.ਏ ਹਿਸਟਰੀ ਸਮੈਸਟਰ- ਪਹਿਲਾ
3. ਐਮ.ਏ ਹਿੰਦੀ ਸਮੈਸਟਰ-ਤੀਸਰਾ
4. ਐਮ.ਏ ਅਰਥ ਸ਼ਾਸ਼ਤਰ ਸਮੈਸਟਰ-ਤੀਸਰਾ
5. ਐਮ.ਏ ਪੰਜਾਬੀ ਸਮੈਸਟਰ-ਪਹਿਲਾ
6. ਐਮ.ਐਸ.ਸੀ ਮੈਥੇਮੈਟਿਕਸ ਸਮੈਸਟਰ-ਪਹਿਲਾ
7. ਮਾਸਟਰ ਆਫ ਕਮਰਸ ਸਮੈਸਟਰ-ਪਹਿਲਾ, ਤੀਸਰਾ
8. ਐਮ.ਐਸ.ਸੀ ਫੈਸ਼ਨ ਡੀਜਾਈਨਿੰਗ ਐਡ ਮਰਚਨਟਾਈਜਿੰਗ ਸਮੈਸਟਰ-ਤੀਸਰਾ
9. ਐਮ.ਐਸ.ਸੀ ਨੈਟਵਰਕ ਐਡ ਪ੍ਰੋਟੋਕੋਲ ਡੀਜਾਈਨ ਸਮੈਸਟਰ-ਤੀਸਰਾ
10. ਪੋਸਟ ਗ੍ਰੈਜੂਏਟ ਡਿਪਲੋਮਾ ਇਨ ਮਾਰਕੀਟਿੰਗ ਮੈਨੇਜ਼ਮੈਟ ਸਮੈਸਟਰ-ਪਹਿਲਾ
11. ਪੀ.ਜੀ ਡਿਪਲੋਮਾ ਇਨ ਪਰਸਨਲ ਮੈਨੇਜਮੈਟ ਐਡ ਇੰਡਸਟਰੀਅਲ ਰਿਲੇਸ਼ਨ ਸਮੈਸਟਰ-ਪਹਿਲਾ
12. ਪੀ.ਜੀ ਡਿਪਲੋਮਾ ਇਨ ਫਾਈਨੈਸ਼ਅਲ ਸਰਵਿਸਜ਼ (ਬੈਕਿੰਗ ਐਡ ਇੰਸੋਰੈਂਸ)ਸਮੈਸਟਰ-ਪਹਿਲਾ
13. ਪੋਸਟ ਗ੍ਰੈਜੂਏਟ ਡਿਪਲੋਮਾ ਇਨ ਬਿਜਨਸ ਮੈਨੇਜਮੈਂਟ ਸਮੈਸਟਰ-ਪਹਿਲਾ
14. ਪੋਸਟ ਗ੍ਰੈਜੂਏਟ ਡਿਪਲੋਮਾ ਇਨ ਨਿਊਟ੍ਰੇਸ਼ਨ ਐਂਡ ਡਾਈਟਿਕਸ ਸਮੈਸਟਰ-ਪਹਿਲਾ
15.ਬੈਚੁਲਰ ਆਫ ਫਾਈਨ ਆਰਟਸ ਸਮੈਸਟਰ-ਪਹਿਲਾ
16 ਬੀ.ਏ ਜਰਨਲਿਜ਼ਮ ਐਡ ਮਾਸ ਕੰਮਿਊਨੀਕੇਸ਼ਨ ਸਮੈਸਟਰ-ਪਹਿਲਾ
17. ਬੀ.ਵੋਕੇਸ਼ਨਲ (ਨਿਉਟ੍ਰੇਸ਼ਨ ਐਂਡ ਡਾਈਟਿਕਸ) ਸਮੈਸਟਰ-ਪੰਜਵਾਂ
18. ਬੀ.ਵੋਕੇਸ਼ਨਲ (ਰੀਟੇਲ ਮੈਨੇਜਮੈਂਟ ਐਡ ਆਈ.ਟੀ) ਸਮੈਸਟਰ-ਤੀਸਰਾ,ਪੰਜਵਾਂ
19. ਬੀ.ਵੋਕੇਸ਼ਨਲ (ਫੈਸ਼ਨ ਸਟਾਈਲਿੰਗ ਐਡ ਗਰੂਮਿੰਗ) ਸਮੈਸਟਰ-ਤੀਸਰਾ,ਪੰਜਵਾਂ
20. ਡਿਪਲੋਮਾ ਕੋਰਸ ਇਨ ਕੰਪਿਊਟਰ ਮੇਨਟੀਨੈਸ (ਫੁਲ ਟਾਈਮ) ਸਮੈਸਟਰ-ਪਹਿਲਾ
21. ਡਿਪਲੋਮਾ ਕੋਰਸ ਇਨ ਕੰਪਿਊਟਰ ਐਪਲੀਕੇਸ਼ਨ(ਫੁਲ ਟਾਈਮ) ਸਮੈਸਟਰ-ਪਹਿਲਾ

 

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply