Friday, March 27, 2026

ਪ੍ਰਧਾਨ ਮੰਤਰੀ ਨੇ ਇਸਰੋ ਦੇ ਵਿਗਿਆਨੀਆਂ ਨੂੰ ਦਿੱਤੀ ਵਧਾਈ

modi-pmਦਿੱਲੀ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸਰੋ ਦੇ ਵਿਗਿਆਨੀਆਂ ਨੂੰ ਨੇਵੀਗੇਸ਼ਨ ਉਪਗ੍ਰਹਿ ਆਈ.ਆਰ.ਐਨ.ਐਸ.ਐਸ-1 ਦੇ ਸਫ਼ਲ ਪਰੀਖ਼ਣ ‘ਤੇ ਵਧਾਈ ਦਿੱਤੀ ਹੈ।ਪ੍ਰਧਾਨ ਮੰਤਰੀ ਨੇ ਕਿਹਾ ‘ਨੈਵੀਗੇਸ਼ਨ ਉਪਗ੍ਰਹਿ ਆਈ.ਆਰ.ਅੇਨ.ਅੇਸ.ਐਸ-1 ਦੇ ਪੀ.ਐਸ.ਐਲ.ਵੀ ਦੁਆਰਾ ਸਫਲ ਪਰੀਖ਼ਣ ‘ਤੇ ਸਾਰੇ ਵਿਗਿਆਨੀਆਂ ਨੂੰ ਵਧਾਈ।ਇਹ ਸਫਲਤਾ ਸਾਡੇ ਅੰਤਰਿਕਸ਼ ਪ੍ਰੋਗਰਾਮ ਦੇ ਲਾਭ ਦੇ ਨਾਲ-ਨਾਲ ਆਮ ਆਦਮੀ ਨੂੰ ਵੀ ਲਾਭ ਪਹੁੰਚਾਏਗੀ। ਉਨਾਂ ਕਿਹਾ ਕਿ ਇਸਰੋ ਦੀ ਟੀਮ ‘ਤੇ ਸਾਨੂੰ ਮਾਣ ਹੈ।
 

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply