Tuesday, March 31, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

Resultਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2018 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਇਥੇ ਐਲਾਨੇ ਗਏ।ਜਿੰਨਾਂ ਵਿੱਚ  ਬੈਚੁਲਰ ਆਫ ਮਲਟੀਮੀਡੀਆ ਸਮੈਸਟਰ 3, ਐਮ.ਏ. ਪੁਲਿਸ ਐਡਮਨਿਸਟਰੇਸ਼ਨ ਸਮੈਸਟਰ 3, ਸਰਟੀਫਿਕੇਟ ਕੋਰਸ ਇਨ ਅਰਬੀ (ਪਾਰਟ ਟਾਈਮ) ਸਮੈਸਟਰ 1, ਸਰਟੀਫਿਕੇਟ ਕੋਰਸ ਇਨ ਫਾਰਸੀ (ਪਾਰਟ ਟਾਈਮ) ਸਮੈਸਟਰ 1, ਸਰਟੀਫਿਕੇਟ ਕੋਰਸ ਇਨ ਉਰਦੂ (ਪਾਰਟ ਟਾਈਮ) ਸਮੈਸਟਰ 1 ਆਦਿ ਦੇ ਨਤੀਜੇ ਸ਼ਾਮਲ ਹਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply