Tuesday, October 13, 2026

ਇੰਸਪੈਕਟਰ ਸ਼ਿਵਦਰਸ਼ਨ ਸਿੰਘ ਨੂੰ ਮਿਲਿਆ `ਡਾਇਰੈਕਟਰ ਜਨਰਲ ਕੋਮੈਨਡੇਸ਼ਨ ਡਿਸਕ` ਐਵਾਰਡ

PPN2904201802ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਡੀ.ਜੀ.ਪੀ ਪੰਜਾਬ ਵਲੋਂ ਥਾਣਾ ਸਿਵਲ ਲਾਈਨ ਦੇ ਮੁੱਖੀ  ਇੰਸਪੈਕਟਰ ਸ਼ਿਵਦਰਸ਼ਨ ਸਿੰਘ ਨੂੰ ਚੰਗੀ ਕਾਰਗੁਜਾਰੀ ਅਤੇ ਇਮਾਨਦਾਰੀ ਨਾਲ ਡਿਊੁਟੀ ਕਰਨ `ਤੇ “ਡਾਇਰੈਕਟਰ ਜਨਰਲ ਕੋਮੈਨਡੇਸ਼ਨ ਡਿਸਕ” ਐਵਾਰਡ ਦਿੱਤਾ ਗਿਆ।ਤਸਵੀਰ ਵਿੱਚ ਕਮਿਸ਼ਨਰ ਪੁਲਿਸ ਐਸ.ਐਸ ਸ੍ਰੀਵਾਸਤਵਾ ਆਈ.ਪੀ.ਐਸ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਨੂੰ ਡਿਸਕ ਲਗਾ ਕੇ ਸਨਮਾਨਿਤ ਕਰਦੇ ਹੋਏ।
 

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply