Tuesday, October 13, 2026

ਏਡਿਡ ਸਕੂਲ ਯੂਨੀਅਨ ਵਲੋਂ ਸਿੱਖਿਆ ਮੰਤਰੀ ੳ.ਪੀ ਸੋਨੀ ਨੂੰ ਵਧਾਈ

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ- ਮਨਜੀਤ ਸਿੰਘ) – ਏਡਿਡ ਸਕੂਲ ਯੂਨੀਅਨ ਜਿਲਾ ਅੰਮ੍ਰਿਤਸਰ ਦਾ ਇੱਕ ਵਫਦ ਪ੍ਰਧਾਨ ਰਾਜ ਕੁਮਾਰ ਮਿਸ਼ਰਾ ਤੇ PPN2904201804ਸਕੱਤਰ ਯਸ਼ਪਾਲ ਸ਼ਰਮਾ ਦੀ ਅਗਆਈ `ਚ ਸਿੱਖਿਆ ਮੰਤਰੀ ੳ.ਪੀ ਸੋਨੀ ਨੂੰ ਮਿਲਿਆ ਅਤੇ ਜਿਲੇ ਦੇ ਸਮੂਹ ਸਕੂਲਾਂ ਦੇ ਅਹੁੱਦੇਦਾਰਾਂ ਵਲੋਂ ਸਿੱਖਿਆ ਮੰਤਰੀ ਬਣਨ `ਤੇ ੳ.ਪੀ ਸੋਨੀ ਜੀ ਨੂੰ ਵਧਾਈ ਦਿੱਤੀ।ਇਸ ਮੌਕੇ ਪ੍ਰਿ. ਨਵੀਤਾ ਭਾਟੀਆ, ਪ੍ਰਿ. ਇੰਦੂ ਅਰੌੜਾ, ਪ੍ਰਿ. ਗੁਰਪ੍ਰੀਤ ਸਿੰਘ, ਅਜੈ ਚੋਹਾਨ, ਪ੍ਰਿਤਪਾਲ ਸਿੰਘ, ਰਾਜਬਿੰਦਰ ਸਿੰਘ, ਰੰਜੀਵ ਕੁਮਾਰ, ਜਸਵਿੰਦਰ ਸਿੰਘ, ਰਾਜਵਿੰਦਰ ਸਿੰਘ,ਗ ੁਰਵਿੰਦਰ ਸਿੰਘ, ਰਿਸ਼ੀ, ਦਿਨੇਸ਼ ਚੋਹਾਨ, ਸੰਜੀਵ ਕੁਮਾਰ, ਰਮੇਸ਼ ਕੁਮਾਰ, ਗੁਰਪੀ੍ਰਤ ਬੇਦੀ, ਰਾਕੇਸ਼ ਸ਼ਰਮਾ, ਦਿਨੇਸ਼ ਚੋਹਾਨ, ਕੰਵਲਜੀਤ ਕੌਰ, ਵੰਦਨਾ ਵਰਮਾ, ਸੁਦੇਸ਼ ਕੁਮਾਰੀ, ਕੁਲਵਿੰਦਰ ਕੋਰ ਆਦਿ ਵੀ ਮੋਜੂਦ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply