ਭੀਖੀ, 2 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸ਼ੋਮਣੀ ਅਕਾਲੀ ਦਲ (ਅ) ਦੀ ਜਿਲਾ ਜਥੇਬੰਦੀ ਵਲੋ ਇਕ ਜਰੂਰੀ ਮੀਟਿੰਗ 5 ਮਈ ਨੂੰ ਸਵੇਰੇ 10.00 ਵਜੇ ਜਿਲਾ ਪ੍ਰਧਾਨ ਦੀ ਅਗਵਾਈ ਹੇਠ ਗੁਰੂਦਆਰਾ ਪਾਤਸ਼ਾਹੀ ਨੋਵੀ ਭੀਖੀ ਵਿਖੇ ਰੱਖੀ ਗਈ ਹੈ।ਜਿਸ ਦੀ ਜਾਣਕਾਰੀ ਦਿੰਦਿਆਂ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕਿ ਮੀਟਿੰਗ ਵਿਚ ਪ੍ਰਧਾਨ ਵਲੋ ਬਰਗਾੜੀ ਵਿਖੇ 1 ਜਨ ਨੂੰ ਹੋ ਰਹੇ ਪੰਥਕ ਇਕੱਠ, ਫਫੜੇ ਭਾਈਕੇ ਵਿਖੇ ਗੁਰਦਆਰਾ ਸਾਹਿਬ ਦੇ ਜਿੰਦਰੇ ਤੋੜਨ ਅਤੇ ਸਿੱਖ ਧਰਮ ਨਾਲ ਸਬੰਧਤ ਕਈ ਹੋਰ ਮਸਲਿਆਂ `ਤੇ ਵਿਚਾਰ ਵਟਾਂਦਾਰਾ ਕੀਤਾ ਜਾਵੇਗਾ।
Check Also
ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ
ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …