Monday, September 14, 2026

ਪੱਤਰਕਾਰ ਅਕਲੀਆ ਦੇ ਪਿਤਾ ਦੇ ਦੇਹਾਂਤ `ਤੇ ਦੁੱਖ ਦਾ ਪ੍ਰਗਟਾਵਾ

ਭੀਖੀ, 28 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਜੋਗਾ ਸਟੇਸ਼ਨ ਤੋਂ ਸੀਨੀਅਰ ਪੱਤਰਕਾਰ ਬਲਜੀਤ ਸਿੰਘ ਅਕਲੀਆ ਦੇ ਪਿਤਾ ਬਾਰੂ ਸਿੰਘ ਦੇ ਅਚਾਨਕ ਹੋਏ ਦੇਹਾਂਤ ਤੇ ਅਫਸੋਸ ਪ੍ਰਗਟ ਕਰਦੇ ਹੋਏ ਪੱਤਰਕਾਰ ਨਵਦੀਪ ਸਿੰਘ ਆਹਲੂਵਾਲੀਆ, ਸੁਖਵੰਤ ਸਿੰਘ ਸਿੰਧੂ, ਲਲਿਤ ਗੋਇਲ, ਪਰਵਿੰਦਰ ਸਿੰਘ ਬਰਾੜ, ਕੁਲਦੀਪ ਸਿੰਘ ਧਾਲੀਵਾਲ, ਬੀਰਬਲ ਸਿੰਘ ਧਾਲੀਵਾਲ, ਨਾਨਕ ਖੁਰਮੀ, ਪਿਆਰਾ ਲਾਲ, ਜਗਤਾਰ ਧੰਜਲ, ਵਿਜੈ ਬਾਸ਼ਲ, ਅਮਰਜੀਤ ਮਾਖਾ, ਬਹਾਦਰ ਖਾਂ, ਵੇਦ ਤਾਇਲ, ਬਲਕਾਰ ਸਹੋਤਾ, ਬਲਦੇਵ ਸਿੰਧੂ, ਡੀ.ਪੀ ਜਿੰਦਲ, ਗੁਰਿੰਦਰ ਔਲਖ, ਕੁਲਵੀਰ ਰੱਲਾ, ਗੋਪਾਲਦਾਸ, ਹਰਜੀਤ ਜੋਗਾ, ਸਤੀਸ ਮਹਿਤਾ, ਮੁਨੀਸ਼ ਰੱਲਾ, ਵਿਨੋਦ ਜੈਨ, ਧਰਮਵੀਰ ਸ਼ਰਮਾ, ਕਮਲ ਜਿੰਦਲ, ਕਰਨ ਭੀਖੀ, ਪ੍ਰਦੀਪ ਗਰਗ, ਅਫਤਾਬ ਖਾਂ ਸਮੀ, ਮੁਨੀਸ਼ ਜਿੰਦਲ, ਸੁਰੇਸ਼ ਸਿੰਗਲਾ, ਸੰਦੀਪਜਿੰਦਲ, ਰਾਜਿੰਦਰ ਰਾਜੀ, ਮਨਦੀਪ ਸਿੰਗਲਾ, ਜੀਵਨ ਸਿੰਗਲਾ, ਐਡਵੋਕੇਟ ਮਨੋਜ ਗੋਇਲ, ਭਰਪੂਰ ਸਿੰਘ ਮੰਨਣ, ਭੁਪਿੰਦਰ ਸਿੰਘ ਬੀਰਬਲ ਆਦਿ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ।

 

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply