Thursday, July 9, 2026

ਸਵਰਨਕਾਰ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਦੀ ਹੋਈ ਚੋਣ

ਧੂਰੀ, 21 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਵਰਨਕਾਰ ਐਸੋਸੀਏਸ਼ਨ ਧੂਰੀ ਦੀ ਮੀਟਿੰਗ ਦਰਸ਼ਨ ਕੁਮਾਰ ਖੁਰਮੀ ਦੀ ਪ੍ਰਧਾਨਗੀ ਹੇਠ ਸਥਾਨਕ ਪੁਰਾਣੀ PPN2106201810ਅਨਾਜ ਮੰਡੀ ਵਿਖੇ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਅਹੁੱਦੇਦਾਰਾਂ ਦੀ ਚੋਣ ਕੀਤੀ ਗਈ।ਸਰਬਸੰਮਤੀ ਨਾਲ ਹੋਈ ਇਸ ਚੋਣ ਵਿੱਚ ਦਰਸ਼ਨ ਕੁਮਾਰ ਖੁਰਮੀ ਨੂੰ ਪ੍ਰਧਾਨ, ਦੇਵ ਰਾਜ ਸਰਪ੍ਰਸਤ, ਹਰਪ੍ਰੀਤ ਸਿੰਘ ਰਿੰਕੂ ਵਾਈਸ ਚੇਅਰਮੈਨ, ਮਨਮੋਹਨ ਵਰਮਾ ਸਵਰਨਕਾਰ ਪਾਰਟੀ ਪ੍ਰਧਾਨ, ਬਲਵਿੰਦਰ ਸਿੰਘ ਹੈਪੀ ਚਾਂਗਲੀ ਸੀਨੀਅਰ ਵਾਈਸ ਪ੍ਰਧਾਨ, ਬਲਵਿੰਦਰ ਸਿੰਘ ਬਿੱਟੂ ਵਾਈਸ ਪ੍ਰਧਾਨ, ਜਗਦੇਵ ਸਿੰਘ (ਰਾਜੋਮਾਜਰਾ ਵਾਲੇ) ਚੇਅਰਮੈਨ, ਗੋਪਾਲ ਵਰਮਾ ਜਨਰਲ ਸੈਕਟਰੀ, ਗੁਰਮੀਤ ਸਿੰਘ ਗੰਗਾ ਸੈਕਟਰੀ, ਜੁਪਿੰਦਰ ਸਿੰਘ ਪ੍ਰਚਾਰ ਸੈਕਟਰੀ, ਜੁਗਰਾਜ ਸਿੰਘ ਖਜਾਨਚੀ ਅਤੇ ਵਰਿੰਦਰ ਸਿੰਘ, ਬੋਬੀ, ਬਲਵਿੰਦਰ ਸਿੰਘ ਭੋਲਾ, ਹਰਚੇਤ ਸਿੰਘ, ਪਰਮਜੀਤ ਸਿੰਘ, ਜੋਤੀ ਵਰਮਾਂ, ਜੀਤਾ, ਤੇਜਿੰਦਰ ਸਿੰਘ, ਅਮਨਦੀਪ ਸਿੰਘ, ਸ਼ਿਵਾਏ ਵੰਕਾਂ, ਕਾਰਜਕਾਰੀ ਮੈਂਬਰ ਅਤੇ ਗਾਂਧੀ ਸਿੰਘ ਐਡਵੋਕੇਟ, ਨਵਦੀਪ ਸਿੰਘ ਐਡਵੋਕੇਟ, ਅਮਨਦੀਪ ਸਿੰਘ ਐਡਵੋਕੇਟ, ਗਗਨਦੀਪ ਸਿੰਘ ਐਡਵੋਕੇਟ ਕਾਨੂੰਨੀ ਸਲਾਹਕਾਰ ਨਿਯੁੱਕਤ ਕੀਤੇ ਗਏ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply