Saturday, October 10, 2026

`ਤੰਦਰੁਸਤ ਪੰਜਾਬ` ਮਿਸ਼ਨ ਤਹਿਤ ਸੰਤ ਬਾਬਾ ਅਤਰ ਸਿੰਘ ਕਲੱਬ ਵਲੋਂ ਲਗਾਏ ਗਏ ਰੁੱਖ

ਭੀਖੀ, 4 ਜੁਲਾਈ (ਪੰਜਾਬ ਪੋਸਟ – ਕਮਲ ਜਿੰਦਲ) – ਨੇੜਲੇ ਪਿੰਡ ਅਤਲਾ ਕਲਾਂ ਵਿਖੇ ਸੰਤ ਬਾਬਾ ਅਤਰ ਸਿੰਘ ਜੀ ਵੈਲਫੇਅਰ ਕਲੱਬ ਵੱਲੋ ਪਿੰਡ ਦੀਆਂ ਸਾਂਝੀਆਂ PPN0407201803ਥਾਵਾਂ ਤੇ ਰੁੱਖ ਲਗਾਏ ਗਏ ਤਾਂ ਕਿ ਸਾਡਾ ਆਲਾ-ਦੁਆਲੇ ਦਾ ਵਾਤਾਵਰਣ ਸੁੱਧ ਰੱਖਿਆ ਜਾ ਸਕੇ ਅਤੇ ਕਲੱਬ ਦੇ ਅਹੁਦੇਦਾਰਾਂ ਵੱਲੋ ਅਪੀਲ ਕੀਤੀ ਗਈ ਕੀ ਹਰ ਇੱਕ ਇਨਸਾਨ ਆਪਣੀ ਜਿੰਦਗੀ ਵਿੱਚ ਘੱਟੋ ਘੱਟ ਪੰਜ ਰੁੱਖ ਜਰੂਰ ਲਾਵੇ ਤਾ ਕਿ ਆਉਣ ਵਾਲੀ ਪੀੜ੍ਹੀ ਲਈ ਪ੍ਰਦੂਸ਼ਣ ਮੁਕਤ ਆਬੋ-ਹਵਾ ਮੁਹੱਈਆ ਹੋ ਸਕੇ।ਇਸ ਮੋਕੇ ਕਲੱਬ ਪ੍ਰਧਾਨ ਸਨੀ ਸਿੰਘ, ਲੱਖੀ ਸਿੰਘ, ਨਿੱਕਾ ਸਿੰਘ, ਜੀਤ ਸਿੰਘ, ਸੁਖਚਰਨ ਸਿੰਘ, ਗੁਰਸੇਵਕ ਸਿੰਘ, ਸੰਦੀਪ ਸਿੰਘ, ਬਾਰਾ ਸਿੰਘ, ਮਿੱਠੂ ਸਿੰਘ, ਅਰਸ ਸਿੰ੍ਹ ਤੇਜਿੰਦਰ ਸਿੰਘ ,ਜੱਸੂ ਸਿੰਘ, ਪ੍ਰਗਟ ਸਿੰਘ, ਮਨੂ ਸਿੰਘ ਆਦਿ ਮੌਜੂਦ ਸਨ।   

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply