
ਬਟਾਲਾ, 16 ਅਗਸਤ ( ਨਰਿੰਦਰ ਬਰਨਾਲ) – ਲੋਕ ਸੇਵਾ ਨੂੰ ਸਮੱਰਪਿਤ ਲਾਇੰਨਜ਼ ਕਲੱਬ ਦੀ 321-ਡੀ ਡ੍ਰਿਸਟ੍ਰਿਕ ਦੀ ਇਕਾਈ ਮੁਸਕਾਨ ਕਲੱਬ ਬਟਾਲਾ ਦੇ ਪ੍ਰਧਾਨ ਲਾਇੰਨ ਸ੍ਰੀ ਭਾਰਤ ਭੂਸਨ, ਲਾਇੰਨ ਸ੍ਰੀ ਹਰਭਜਨ ਸਿੰਘ ਸੇਖੋ ਜੋਨ ਚੇਅਰਮੈਨ, ਲਾਇਨ ਡਾ ਜਸਵਿੰਦਰ ਸਿੰਘ ਰੰਧਾਵਾ, ਲਾਇਨ ਗੁਰਪ੍ਰੀਤ ਸਿੰਘ ਕਾਲਾ ਨੰਗਲ, ਪ੍ਰਿੰਸੀਪਲ ਦਵਿੰਦਰ ਸਿੰਘ, ਲਾਇਨ ਡਾ. ਰਣਜੀਤ ਸਿਘ, ਖਜਾਨਚੀ ਲਾਇਨ ਬਰਿੰਦਰ ਸਿਘ, ਪੀ ਆਰ ਲਾਇਨਜ਼ ਕਲੱਬ ਮੁਸਕਾਨ ਨੇ ਕੁਸ਼ਟ ਆਸਰਮ ਵਿਖੇ ਮਨਾਇਆ ਅਜਾਦੀ ਦਿਵਸ ਨਰਿੰਦਰ ਸਿੰਘ ਬਰਨਾਲ, ਰਿੰਕਲ ਢਿਲੋਂ, ਲਾਇਨ ਲਖਵਿੰਦਰ ਸਿੰਘ ਢਿਲੋਂ, ਅਰਸਦੀਪ ਸਿੰਘ ਵੱਲੋ ਅਜਾਦੀ ਦਾ ਕੁਸ਼ਟ ਆਸ਼ਰਮ ਬਟਾਲਾ ਵਿਖੇ ਖੁਸ਼ੀਆਂ ਨਾਲ ਮਨਾਇਆ ਗਿਆ। ਮੁਸਕਾਨ ਕਲੱਬ ਬਟਾਲਾ ਵੱਲੋ ਕੁਸ਼ਟ ਰੋਗੀਆਂ ਵਾਸਤੇ ਖਾਣ-ਪੀਣ ਦੀਆਂ ਵਸਤਾਂ ਭੇਟ ਕਰਦਿਆ ਸ੍ਰੀ ਭਾਰਤ ਭੂਸ਼ਨ ਪ੍ਰਧਾਨ ਲਾਇਨ ਨੇ ਦੱਸਿਆ ਕਿ ਸਮਾਜ ਵਿਚ ਹਰ ਵਿਅੱਕਤੀ ਨੂੰ ਬਣਦਾ ਸਨਮਾਨ ਦੇਣਾ ਚਾਹੀਦਾ ਹੈ । ਕਲੱਬ ਵੀ ਇਸੇ ਮਿਸ਼ਨ ‘ਤੇ ਚੱਲ ਰਹੀ ਹੈ ਤੇ ਭਵਿੱਖ ਵਿਚ ਵੀ ਲੋਕ ਭਲਾਈ ਦੇ ਕੰਮਾਂ ‘ਤੇ ਚੱਲਦੀ ਰਹੇਗੀ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ
ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …
Punjab Post Daily Online Newspaper & Print Media