ਅੰਮ੍ਰਿਤਸਰ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਕੇਂਦਰ ਸਰਕਾਰ ਵਲੋਂ 14-ਖੇਤੀ ਵਸਤੂਆਂ ਘਟੋ ਘੱਟ ਸਮਰਥਨ ਕੀਮਤਾਂ ਤਸਲੀਬਖਸ਼ ਹਨ।ਖਾਸ ਕਰਕੇ ਦਾਲਾਂ ਅਤੇ ਤੇਲ ਬੀਜਾਂ ਦੀਆਂ ਕੀਮਤਾਂ, ਪਰ ਖੇਤੀ ਵਿਭਿੰਨਤਾ ਲਈ ਇਨ੍ਹਾਂ ਦਾ ਕੋਈ ਪ੍ਰਭਾਵ ਨਹੀ ਹੋਵੇਗਾ।ਜਿਨ੍ਹਾਂ ਚਿਰ ਸਰਕਾਰ ਵਲੋਂ ਉਨ੍ਹਾਂ ਕੀਮਤਾਂ ਤੇ ਆਪ ਖਰੀਦ ਨਹੀ ਕੀਤੀ ਜਾਂਦੀ।ਹਰ ਸਾਲ ਅਰਬਾਂ ਰੁਪਿਆਂ ਦੀਆਂ ਦਾਲਾਂ ਅਤੇ ਤੇਲ ਬੀਜ਼ ਮਹਿੰਗੀਆਂ ਕੀਮਤਾਂ `ਤੇ ਆਯਾਤ ਕੀਤੀਆਂ ਜਾਂਦੀਆਂ ਹਨ।ਪੰਜਾਬ ਵਿਚ ਇਸ ਲਈ ਬਹੁਤ ਸਮਰੱਥਾ ਹੈ ,ਪਰ ਇਸ ਲਈ ਜਰੂਰੀ ਹੈ ਕਿ ਮੰਡੀਕਰਣ ਨੂੰ ਸਰਕਾਰੀ ਖਰੀਦ ਨਾਲ ਯਕੀਨੀ ਨਹੀ ਬਣਾਇਆ ਜਾਂਦਾ ਹੈ।ਜਸ ਤਰ੍ਹਾਂ ਝੋਨੇ ਅਤੇ ਕਣਕ ਨੂੰ ਖਰੀਦਿਆ ਜਾਂਦਾ ਹੈ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media