Wednesday, June 10, 2026

ਨੰਨ੍ਹੇ ਮੁਨ੍ਹੇ ਬਚਿੱਆਂ ਨੇ ਹੱਥ ਵਿੱਚ ਤਿੰਰਗਾ ਫੜ੍ਹ ਕੇ ਮਨਾਇਆ ਆਜ਼ਾਦੀ ਦਿਹਾੜਾ

PPN16081412

ਫ਼ਾਜਿਲਕਾ, 16 ਅਗਸਤ (ਵਿਨੀਤ ਅਰੋੜਾ) –  ਸਥਾਨਕ ਆਦਰਸ਼ ਨਗਰ ਗਲੀ ਨੰ 4 ਵਿਖੇ ਸਥਿਤ ਜਯੋਤੀ ਕਿਡ ਕੇਅਰ ਹੋਮ ਵਿਖੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੇ 68ਵਾਂ ਆਜ਼ਾਦੀ ਦਿਹਾੜਾ ਬੜੀ ਧੂੰਮਧਾਮ ਨਾਲ ਮਨਾਇਆ । ਹਨੂ ਅਰੋੜਾ, ਰਾਹਤ, ਰਨਬੀਰ, ਰਜਤ ਕਟਾਰਿਆ, ਹਰਸ਼ਿਤ , ਰਹਿਮਤ, ਹਰਸ਼ਿਤਾ, ਤਨਵੀ ਆਦਿ ਬੱਚਿਆਂ ਨੇ ਹੱਥਾਂ ਵਿੱਚ ਤਿਰੰਗੇ ਝੰਡੇ ਫੜ੍ਹ ਕੇ  ਦੇਸ਼ ਭਗਤੀ ਦੇ ਗੀਤ ਗਾਏ ਅਤੇ ਆਜ਼ਾਦੀ ਦੀ ਜੰਗ ਲੜਨ ਵਾਲੇ ਸ਼ੂਰਵੀਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ । ਵੱਖ ਵੱਖ ਸਵੰਤਤਰਤਾ ਸੇਣਾਨੀਆਂ ਦੀ ਵੇਸ਼ ਭੁਸ਼ਾ ਵਿੱਚ ਸਜੇ ਇਹ ਬੱਚੇ  ਇਹਨਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰ ਰਹੇ ਸਨ  । ਇਸ ਮੌਕੇ ਸਕੂਲ  ਪ੍ਰਿਸੀਪਲ ਰਿੱਪੂ ਖੁਰਾਨਾ  ਨੇ ਵਿਦਿਆਰਥੀਆਂ ਨੂੰ ਸਵਤੰਤਰਤਾ ਦਿਵਸ ਦੀ ਵਧਾਈ ਦਿੱਤੀ ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply