Monday, November 23, 2026

ਕੈਂਸਰ ਪੀੜ੍ਹਤ ਨੂੰ ਖੂਨ ਉਪਲੱਬਧ ਕਰਵਾਇਆ

PPN1107201804ਬਠਿੰਡਾ, 11 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੁਆਰਾ ਕੈਂਸਰ ਤੋਂ ਪੀੜ੍ਹਤ ਵਿਆਕਤੀ ਨੂੰ ਐਮਰਜੇਂਸੀ ਹਲਾਤ ਵਿਚ ਖੂਨ ਉਪਲੱਬਧ ਕਰਵਾਇਆ ਗਿਆ।ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪ੍ਰਾਈਵੇਟ ਹਸਪਤਾਲ ਵਿਚ ਇਕ ਕੈਂਸਰ ਪੀੜ੍ਹਤ ਵਿਆਕਤੀ ਅੰਗਰੇਜ ਸਿੰਘ ਪਿੰਡ ਭਾਗੀਬਾਂਦਰ ਉਮਰ 46 ਸਾਲ ਜਿਸ ਨੂੰ ਇਲਾਜ ਅਧੀਨ ਖੂਨ ਦੀ ਐਮਰਜੇਂਸੀ ਲੋੜ ਹੈ, ਨੂੰ ਸੁਸਾਇਟੀ ਦੇ ਮੈਬਰ ਗੁਰਨਾਮ ਸਿੰਘ ਕਾਲਾ ਨੇ ਆਪਣਾ ਫਰੈਸ਼ ਏ-ਪੋਜਟੀਵ ਖੂਨਦਾਨ ਕੀਤਾ ਗਿਆ।ਮਰੀਜ ਦੇ ਪਰਿਵਾਰ ਵੱਲੋਂ ਸੰਸਥਾ ਦਾ ਧੰਨਵਾਦ ਕੀਤਾ ਗਿਆ।
 

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply