Sunday, September 13, 2026

ਬਰਗਾੜੀ ਲਈ 15 ਜਲਾਈ ਨੂੰ ਰਵਾਨਾ ਹੋਵੇਗਾ ਸੱਤਵਾ ਕਾਫਲਾ – ਅਤਲਾ

PPN1107201805ਭੀਖੀ, 11 ਜਲਾਈ (ਪੰਜਾਬ ਪੋਸਟ- ਕਮਲ ਜ਼ਿੰਦਲ) – ਸ੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਆਗੂ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕੀ 15 ਜਲਾਈ ਦਿਨ ਐਤਵਾਰ ਸਵੇਰੇ 9.00 ਵਜੇ ਅਤਲਾ ਖੁਰਦ ਤੋ ਵੱਡਾ ਕਾਫਲਾ ਬਰਗਾੜੀ ਲਈ ਰਵਾਨਾ ਹੋਵੇਗਾ।ਉਹਨਾਂ ਸਮੁੱਚੀਆਂ ਸੰਗਤਾਂ ਖਾਸ ਕਰਕੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ 1 ਜੂਨ ਤੋ ਬਰਗਾੜੀ ਵਿਚ ਇਨਸਾਫ ਮੋਰਚੇ `ਤੇ ਬੈਠੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ ਸਾਥ ਦੇਣ।ਇਸ ਸਮੇ ਜਿਲਾ ਪ੍ਰਧਾਨ ਬਲਵੀਰ ਸਿੰਘ ਬਛੋਆਣਾ, ਜੁਗਿੰਦਰ ਸਿੰਘ ਬੋਹਾ, ਨਛਤੱਰ ਸਿੰਘ, ਕੋਟੜਾ ਬਾਬਾ ਭੋਲਾ ਸਿੰਘ ਗ੍ਰੰਥੀ, ਬਾਬਾ ਰਾਮ ਸਿੰਘ ਸੇਵਾਦਾਰ,  ਮਨਜੀਤ ਸਿੰਘ ਢੈਪਈ ਮਹਿੰਦਰ ਸਿੰਘ ਬੁਰਜਹਰੀ ਹੈਡ ਗ੍ਰੰਥ,ੀ ਨਾਜਰ ਸਿੰਘ ਅਤਲਾ, ਹਾਕਮ ਸਿੰਘ ਪ੍ਰਧਾਨ ਅਤਲਾ, ਡਾ. ਮੱਖਣ ਸਿੰਘ ਅਤਲਾ, ਹਰਜਿੰਦਰ ਸਿੰਘ ਮਾਖਾ, ਗਮਦੂਰ ਸਿੰਘ ਗੁੜਥੜੀ ਅਤੇ ਸੁਖਰਾਜ ਸਿੰਘ ਅਤਲਾ, ਸੁਖਜੀਤ ਕੋਰ ਅਤਲਾ  ਆਦਿ ਮੌਜੂਦ ਸਨ।

 

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply