Thursday, October 8, 2026

ਮੋਟਾਪੇ ਦਾ ਫਰੀ ਚੈਕਅਪ ਕੈਪ ਲਗਾਇਆ ਗਿਆ

ਜੰਡਿਆਲਾ ਗੁਰੂ, 13 ਜੁਲਾਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਇਥੋਂ ਨੇੜਲੇ ਪਿੰਡ ਬਾਲੀਆ ਮੰਝਪੁਰ ਵਿਖੇ ਮੋਟਾਪੇ ਦਾ ਫਰੀ ਚੈਕਅਪ ਕੈਪ ਲਗਾਇਆ  PPN1307201816ਗਿਆ। ਜਿਸ ਵਿੱਚ ਡਾ. ਸਾਹਿਬ ਸਿੰਘ ਤੇ ਉਹਨਾ ਦੀ ਟੀਮ ਵਲੋਂ ਮੋਟਾਪੇ ਦੇ 150 ਦੇ ਕਰੀਬ ਮਰੀਜਾਂ ਦੇ ਟੈਸਟ ਕੀਤੇ ਅਤੇ ਫਰੀ ਦਵਾਈਆ ਦਿੱਤੀਆ ਗਈਆਂ।ਇਸ ਤੋਂ ਇਲਾਵਾ ਮੋਟਾਪੇ ਦੀਆਂ ਬੀਮਾਰੀਆਂ ਤੋ ਕਿਵੇ ਛੁਟਕਾਰਾ ਪਾਇਆ ਜਾ ਸਕਦਾ ਹੈ, ਉਸ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਇਸ ਮੋਕੇ ਡਾ. ਹਰਦੀਪ ਸਿੰਘ ਬਾਲੀਆ, ਡਾ. ਸਾਹਿਬ ਸਿੰਘ ਗਿੱਲ, ਡਾ. ਰਮਨ ਦੀਪ ਸਿੰਘ, ਡਾ. ਪ੍ਗਟ ਸਿੰਘ, ਡਾ. ਹੈਰੀ ਸਿੰਘ,  ਡਾ. ਕਰਨਬੀਰ ਸਿੰਘ, ਡਾ. ਨਵਜੋਤ ਕੋਰ,  ਨਿਰਮਲ ਸਿੰਘ ਮੱਲੀਆ, ਸਰਨਜੀਤ ਸਿੰਘ, ਗੁਲਸ਼ੇਰ ਸਿੰਘ ਤੇ ਰਮਿੰਦਰ ਸਿੰਘ ਆਦਿ ਹਾਜਰ ਸਨ।
 

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply