ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਈ 2018 ਦੇ ਸੈਸ਼ਨ ਦੇ ਨਤੀਜੇ ਐਲਾਨ ਦਿੱਤੇ ਕੀਤੇੇ ਹਨ। ਇਸ ਵਾਰ ਦੇ ਨਤੀਜੇ ਵਿਦਿਆਰਥੀਆਂ ਦੀ ਸਹੂਲਤ ਲਈ ਨਵੀਨਤਮ ਤਕਨਾਲੋਜੀ ਨਾਲ ਐਲਾਨੇ ਗਏ ਹਨ। ਸਾਰੇ ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ’ਤੇ ਉਪਲਬਧ ਹੋਣਗੀਆਂ।ਅੱਜ ਬੀ.ਐਸ.ਸੀ (ਫੈਸ਼ਨ ਡਿਜ਼ਾਈਨਿੰਗ), ਸੈਮੈਸਟਰ -4, ਬੀਏ ਐਲਐਲਬੀ (ਪੰਜ ਸਾਲ ਦੇ ਇੰਟੀਗਰੇਟਡ ਕੋਰਸ), ਸੈਮੈਸਟਰ -2 ਐਮ.ਏ.ਪੁਨੇਬੀ ਸੈਮੀਟਰ -2, ਬੀ ਵੋਕੇਸ਼ਨਲ (ਪੱਤਰਕਾਰੀ ਅਤੇ ਜਨ ਸੰਚਾਰ) ਸੈਮੇਸਟਰ – 6, ਬੀ ਵੋਕੇਸ਼ਨਲ (ਪਰਚੂਨ ਪ੍ਰਬੰਧਨ ਅਤੇ ਆਈ.ਟੀ.) ਸੈਮੈਸਟਰ -6, ਬੀ ਵੋਕੇਸ਼ਨਲ (ਫੈਸ਼ਨ ਸਟਾਇਲਿੰਗ ਐਂਡ ਗਰੂਿੰਮੰਗ) ਸੈਮੈਸਟਰ – 6, ਬੀ ਵੋਕੇਸ਼ਨਲ (ਮਨੋਰੰਜਨ ਤਕਨਾਲੋਜੀ) ਸੈਮੈਸਟਰ -6, ਬੀ ਵੋਕੇਸ਼ਨਲ (ਬੈਂਕਿੰਗ ਅਤੇ ਵਿੱਤੀ ਸੇਵਾਵਾਂ) ਸੈਮੈਸਟਰ -6, ਬੀ ਵੋਕੇਸ਼ਨਲ (ਵਿੱਤੀ ਮਾਰਕੀਟ ਪ੍ਰਬੰਧਨ) ਸੈਮੇਸਟਰ -6, ਬੀ ਵੋਕੇਸ਼ਨਲ (ਪੋਸ਼ਣ ਅਤੇ ਡਾਇਟੈਟਿਕਸ) ਸੈਮੇਸਟਰ -6, ਬੀ ਵੋਕੇਸ਼ਨਲ (ਨਿਉਟ੍ਰੀਸ਼ਨ ਕਸਰਤ ਅਤੇ ਸਿਹਤ) ਸੈਮੇਸਟਰ -6, ਬੀ ਵੋਕੇਸ਼ਨਲ (ਵਿੱਤੀ ਮਾਰਕੀਟ ਅਤੇ ਸੇਵਾਵਾਂ) ਸੈਮੈਸਟਰ -6, ਬੀ ਵੋਕੇਸ਼ਨਲ (ਫੋਟੋਗਰਾਫੀ ਅਤੇ ਪੱਤਰਕਾਰੀ) ਸੈਮੇਸਟਰ -6 ਜਮਾਤਾਂ ਦੇ ਨਤੀਜੇ ਐਲਾਨੇ ਗਏ ਹਨ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media