ਅੰਮਿ੍ਤਸਰ, 27 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਈ 2018 ਦੇ ਸੈਸਨ ਦੇ ਨਤੀਜੇ ਵਿਦਿਆਰਥੀਆਂ ਦੀ ਸਹੂਲਤ ਲਈ ਨਵੀਨਤਮ ਤਕਨਾਲੋਜੀ ਨਾਲ ਐਲਾਨੇ ਗਏ ਹਨ।ਇਹ ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ `ਤੇ ਉਪਲਬਧ ਹਨ।
1. ਬੈਚੁਲਰ ਆਫ ਫਾਈਨ ਆਰਟਸ, ਸੈਮੈਸਟਰ – 2
2. ਬੈਚਲਰ ਆਫ ਫਾਈਨ ਆਰਟਸ, ਸੈਮੈਸਟਰ – 4
3. ਬੈਚਲਰ ਆਫ ਫਾਈਨ ਆਰਟਸ, ਸੈਮੈਸਟਰ – 6
4. ਬੈਚਲਰ ਆਫ਼ ਟੂਰਿਜ਼ਮ ਅਤੇ ਹੋਟਲ ਮੈਨੇਜਮੈਂਟ, ਸੈਮੈਸਟਰ – 6
5. ਬੈਚਲਰ ਆਫ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਾਇੰਸ, ਸੈਮੈਸਟਰ -2
6. ਬੀ. ਵੋਕੇਸ਼ਨਲ (ਨਿਉਟਰੀਸ਼ਨ, ਕਸਰਤ ਅਤੇ ਸਿਹਤ), ਸੈਮੇਸਟਰ -2
7. ਬੀ ਵੋਕੇਸ਼ਨਲ (ਮੈਨੇਜਮੈਂਟ ਅਤੇ ਸਕਰੇਰਿਅਲ ਪ੍ਰੈਕਟਿਸ), ਸੈਮੈਸਟਰ – 6
8. ਬੀ ਵੋਕੇਸ਼ਨਲ (ਵੈਬ ਤਕਨਾਲੋਜੀ ਅਤੇ ਮਲਟੀਮੀਡੀਆ), ਸੈਮੈਸਟਰ – 2
9. ਬੀ ਵੋਕੇਸ਼ਨਲ (ਵੈਬ ਤਕਨਾਲੋਜੀ ਅਤੇ ਮਲਟੀਮੀਡੀਆ), ਸੈਮੈਸਟਰ – 4
10. ਐਮ. (ਕੰਪਿਊਟਰ ਵਿਗਿਆਨ) ਸੈਮੈਸਟਰ – 4
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media