Thursday, August 20, 2026

ਸਟੈਪ ਆਨ ਸੁਸਾਇਟੀ ਰਜਿ. ਧੂਰੀ ਵਲੋਂ ਲਗਾਏ ਗਏ ਬੂਟੇ

ਧੂਰੀ, 28 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਟੈਪ ਆਨ ਸੁਸਾਇਟੀ ਰਜਿ. ਧੂਰੀ ਵੱਲੋਂ ਨਵੀ ਅਨਾਜ ਮੰਡੀ ਧੂਰੀ ਵਿੱਚ ਪ੍ਰਧਾਨ  ਸੰਦੀਪ ਵਰਮਾ ਦੀ PPN2807201812ਅਗਵਾਈ ਵਿੱਚ ਆੜਤੀਆ ਐਸੋਸੀਏਸ਼ਨ ਧੂਰੀ ਪ੍ਰਧਾਨ ਜਗਤਾਰ ਸਿੰਘ ਸਮਰਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਐਸ.ਡੀ.ਓ ਸਚਿਨ ਸਿੰਗਲਾ ਦੇ ਸਹਿਯੋਗ ਨਾਲ ਸੰਸਥਾ ਦੇ ਪ੍ਰੋਜੈਕਟ `ਸਾਡਾ ਧੂਰੀ ਸਭ ਤੋਂ ਸੋਹਣਾ` ਹੇਠ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ ਸੁਥਰਾ ਰੱਖਣ ਲਈ ਬੂਟੇ ਅਤੇ ਟਰੀਗਾਰਡ ਲਗਾਏ ਗਏ।ਇਸ ਮੋਕੇ ਸੰਸਥਾ ਦੇ ਜਰਨਲ ਸਕੱਤਰ ਰੋਮੀ ਢੰਡ, ਕੈਸ਼ੀਅਰ ਹਰਮਿੰਦਰ ਸ਼ਰਮਾ, ਪ੍ਰੈਸ ਸਕੱਤਰ ਅਮਨਪ੍ਰੀਤ ਦਾਸ ਬਾਵਾ, ਮੀਤ ਪ੍ਰਧਾਨ ਰਿੰਕੂ ਬਾਂਸਲ, ਸਮਾਜ ਸੇਵੀ ਸੁਰੇਸ਼ ਬਾਂਸਲ ਅਤੇ ਹੋਰ ਮੈਂਬਰ ਮੋਜੂਦ ਸਨ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply