Friday, July 17, 2026

ਜਨਮ ਅਸ਼ਟਮੀ ਦੇ ਸ਼ੁੱਭ ਅਵਸਰ ‘ਤੇ ਖੀਰ ਪੂੜਿਆਂ ਦਾ ਲਗਾਇਆ ਲੰਗਰ

PPN19081406

ਅੰਮ੍ਰਿਤਸਰ, 19 ਅਗਸਤ (ਸਾਜਨ/ਸੁਖਬੀਰ) – ਭਾਈ ਬਾਲਾ ਜੀ ਮਰਦਾਨਾ ਜੀ ਫ੍ਰੀ ਸਿਲਾਈ ਸੈਂਟਰ ਦੇ ਚੇਅਰਮੈਨ ਮਾਸਟਰ ਸੁਰਿੰਦਰਪਾਲ ਮਹਿੰਦਰੂ ਦੀ ਅਗਵਾਈ ਵਿੱਚ ਹਰ ਸਾਲ ਦੀ ਤਰਾਂ ਜਨਮ ਅਸ਼ਟਮੀ ਦੇ ਸ਼ੁੱਭ ਅਵਸਰ ‘ਤੇ  ਖੀਰ ਪੂੜਿਆਂ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਸੇਵਾ ਕਰਦੇ ਹੋਏ ਰਨਜੀਤ ਸਿੰਘ, ਉਮਕਾਰ ਸਿੰਘ, ਮਨਿੰਦਰ ਸਿੰਘ, ਹਰਜਿੰਦਰ ਸਿੰਘ, ਜਗਦੀਸ਼ ਰਾਜ ਅਤੇ ਹੋਰ।

Check Also

ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਵਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ …

Leave a Reply