ਬਠਿੰਡਾ, 31 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪ੍ਰਿਤਪਾਲ ਸਿੰਘ ਬਾਹੋਯਾਤਰੀ 3-4 ਮਹੀਨੇ ਪਹਿਲਾਂ ਤੂੜੀ ਵਾਲੀ ਮਸ਼ੀਨ ਦੀ ਲਪੇਟ `ਚ ਆ ਜਾਣ
ਕਰਕੇ ਸੱਜੀ ਬਾਂਹ ਤੋਂ ਨਕਾਰਾ ਹੋ ਗਿਆ ਸੀ।ਦੀ ਨੈਸ਼ਨਲ ਫਰਟੀਲਾਈਜਰ ਲਿਮ: ਬਠਿੰਡਾ ਵਲੋਂ ਇਸ ਗਰੀਬ ਪਰਿਵਾਰ ਪ੍ਰੀਵਾਰ ਦੀ 11000/ ਰੁਪਏ ਦੇ ਕੇ ਮਾਲੀ ਮਦਦ ਕੀਤੀ ਗਈ।ਡਿਪਟੀ ਮੈਨੇਜਰ ਵਿਨੋਦ ਮਿੱਤਲ, ਇੰਮਪਲਾਈਜ਼ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ, ਸਕੱਤਰ ਹਰਬੰਸ ਸਿੰਘ ਤੇ ਹੈਡ ਮਾਸਟਰ ਸੁਰਿੰਦਰ ਸਿੰਘ ਮਾਨ ਨੇ ਇਸ ਸਹਾਇਤਾ ਸਬੰਧੀ ਸਾਰੀ ਕਾਰਵਾਈ ਪੂਰੀ ਕਰਵਾਓਣ ਵਿਚ ਅਹਿਮ ਯੋਗਦਾਨ ਪਾਇਆ।ਇਸ ਮੌਕੇ ਕਰਮਜੀਤ ਸਿੰਘ ਬਰਾੜ ਐਸ.ਐਮ.ਸੀ ਅਤੇ ਸਮੂਹ ਪੰਚਾਇਤ ਨੇ ਇਸ ਨੇਕ ਕੰਮ ਲਈ ਐਨ.ਐਫ.ਐਲ ਦੇ ਉਚ ਅਧਿਕਾਰੀਆਂ ਦਾ ਧੰਨਵਾਦ ਕੀਤਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media