Thursday, May 29, 2025
Breaking News

ਖੇਡ ਮੁਕਾਬਲਿਆਂ `ਚ ਦਸ਼ਮੇਸ ਸਕੂਲ ਮਾਨਸਾ ਨੇ ਮਾਰੀਆਂ ਮੱਲਾਂ

ਭੀਖੀ, 18 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਦਸ਼ਮੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ (ਲੜਕੇ ਅਤੇ ਲੜਕੀਆਂ) ਨੇ ਅੰਡਰ PPN180920180914,17,19 ਗਰੁੱਪ `ਚ ਫੈਨਸਿੰਗ, ਤਾਈਕਵਾਂਡੋ, ਬਾਕਸਿੰਗ, ਕਬੱਡੀ, ਬਾਸਕਿਟਬਾਲ, ਗੱਤਕਾ, ਬੈਡਮਿੰਟਨ ਆਦਿ ਖੇਡਾਂ ਵਿੱਚ ਨੇ ਸ਼ਾਨਦਾਰ ਮੁਕਾਮ ਹਾਸਲ ਕੀਤਾ ਹੈ।ਜਿੰਨ੍ਹਾਂ ਵਿਚੋ 20 ਖਿਡਾਰੀ ਸਟੇਟ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ।ਸਕੂਲ ਦੇ ਪ੍ਰਧਾਨ ਮੱਘਰ ਸਿੰਘ, ਸਕੱਤਰ ਜੁਗਰਾਜ ਸਿੰਘ, ਡਾਇਰੈਕਟਰ ਹੀਰਾ ਲਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਚੰਚਲ ਅਰੋੜਾ, ਵਾਇਸ ਪ੍ਰਿੰਸੀਪਲ ਪਰਮਪਾਲ ਕੌਰ, ਡੀ.ਪੀ.ਈ ਪਰਵਿੰਦਰ ਸਿੰਘ ਬਰਾੜ, ਲੈਕਚਰਾਰ ਰੋਹਿਤ ਕੁਮਾਰ, ਚਾਨਣ ਸਿੰਘ, ਪਹਿਲਵਾਨ ਮਹਿੰਦਰ ਸਿੰਘ ਸਿੱਧੂ (ਖਾਲਸਾ), ਮੈਡਮ ਮਹਿੰਦਰ ਕੌਰ ਅਤੇ ਸਟਾਫ ਮੈਂਬਰ ਹਾਜ਼ਰ ਸਨ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply