ਬਠਿੰਡਾ, 25 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਥਾਣਾ ਕੈਨਾਲ ਕਲੋਨੀ ਵਿੱਚ ਐਕਸਾਈਜ ਐਕਟ ਅਧੀਨ ਦਰਜ ਮਾਮਲੇ `ਚ ਹੌਲਦਾਰ ਰਾਜਵੰਤ
ਸਿੰਘ ਸੀ.ਆਈ.ਏ-2 ਨੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਦੋਰਾਨ ਰਿੰਗ ਰੋਡ ਮੁਲਤਾਨੀਆ ਚੋਕ ਬਠਿੰਡਾ ਕੋਲ ਤਰਸੇਮ ਸਿੰਘ ਪੁੱਤਰ ਹਰਨੇਕ ਸਿੰਘ, ਹਰਜਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ, ਕਾਲਾ ਸਿੰਘ ਪੁੱਤਰ ਨਾਤੀ ਸਿੰਘ, ਜਗਤਾਰ ਸਿੰਘ ਸਰਪੰਚ ਵਾਸੀਆਨ ਰਘੂਆਣਾ ਜਿਲ੍ਹਾ ਸਿਰਸਾ, ਗੁਰਸੇਵਕ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਭਾਗੀਬਾਂਦਰ, ਸੀਪਾ ਸਿੰਘ ਵਾਸੀ ਕਾਲਿਆਂਵਾਲੀ ਤੋਂ 29 ਡੱਬੇ ਸ਼ਰਾਬ ਠੇਕਾ ਦੇਸੀ ਮਾਰਕਾ ਰਸੀਲਾ ਸੰਤਰਾ ਹਰਿਆਣਾ ਸਮੇਤ ਕਾਰ ਸਿਟੀ ਹੋਡਾ ਦੋ ਨੰਬਰ ਪਲੇਟਾਂ ਪੀ.ਬੀ 03 ਏ.ਬੀ 2312 ਸਮੇਤ ਨੰਬਰ ਐਚ.ਆਰ 26 ਏ.ਏ 3221 ਬਰਾਮਦ ਕੀਤੀ ਹੈ।
Check Also
ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ
ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …
Punjab Post Daily Online Newspaper & Print Media