Saturday, September 26, 2026

‘ਅਸਪਾਇਰ ਡਾਂਸ ਐਂਡ ਏਰੋਬਿਕਸ ਇੰਸਟੀਟਿਊਟ’ ਦੇ ਬੱਚਿਆਂ ਨੇ ਮਨਾਇਆ ਦੁਸ਼ਹਿਰਾ

ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ- ਅਮਨ) – ‘ਅਸਪਾਇਰ ਡਾਂਸ ਐਂਡ ਏਰੋਬਿਕਸ ਇੰਸਟੀਟਿਊਟ’ ਤਿਲਕ ਨਗਰ ਨਜ਼ਦੀਕ ਸ਼ਿਵਾਲਾ ਬਾਗ ਭਾਈਆਂ PPN2110201817ਵਿਖੇ ਨੰਨੇ-ਮੰੁਨੇ ਬੱਚਿਆਂ ਵਲੋਂ ਦੁਸ਼ਹਿਰੇ ਦੇ ਤਿਉਹਾਰ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।ਡਾਂਸ ਅਕੈਡਮੀ ਦੇ ਐਮ.ਡੀ ਰੇਖਾ ਅਤੇ ਡਾਇਰੈਕਟਰ ਰਿਸ਼ਬ ਅਨੇਜਾ ਦੀ ਅਗਵਾਈ `ਚ ਮਨਾਏ ਗਏ ਤਿਓਹਾਰ ਮੌਕੇ ਐਮ.ਡੀ ਰੇਖਾ ਨੇ ਬੱਚਿਆਂ ਨੂੰ ਦੁਸ਼ਹਿਰੇ ਦੇ ਤਿਉਹਾਰ ਸਬੰਧੀ ਜਾਣਕਾਰੀ ਦਿੱਤੀ ਤੇ ਬੱਚਿਆਂ ਨੂੰ ਵੱਡਿਆਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ।ਨੰਨੇ-ਮੁੰਨੇ ਬੱਚਿਆਂ ਨੇ ਦੁਸ਼ਹਿਰੇ ਸਬੰਧੀ ਝਾਕੀਆਂ ਪੇਸ਼ ਕਰ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਇਸ ਮੌਕੇ ਕੋਰਿਓਗ੍ਰਾਫਰ ਸਮਰਥ ਸੁਮਿਤ, ਗਾਇਕਾ ਸਲੋਨੀ, ਬਾਲ ਕਲਾਕਾਰ ਸਾਇਸ਼ਾ ਆਦਿ ਮੌਜੂਦ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply