Monday, March 16, 2026

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

IMGNOTAVAILABLEਅੰਮ੍ਰਿਤਸਰ, 16 ਦਸੰਬਰ (ਪੰਜਾਬ ਪੋਸਟ ਬਿਊਰੋ) –
     ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰ ਕੇ ਟਕਸਾਲੀ ਅਕਾਲੀਆਂ ਨੇ ਨਵੇਂ `ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਕੀਤਾ ਐਲਾਨ।
    ਜਥੇ. ਰਣਜੀਤ ਸਿੰਘ ਬ੍ਰਹਮਪੁਰਾ (ਸੰਸਦ ਮੈਂਬਰ) ਬਣਾਏ ਗਏ ਪਹਿਲੇ ਪਾਰਟੀ ਪ੍ਰਧਾਨ।

ਟਕਸਾਲੀਆਂ ਨੂੰ ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ `ਚ ਪ੍ਰੈਸ ਕਾਨਫਰੰਸ ਕਰਨੋਂ ਰੋਕਣ `ਤੇ ਹੰਗਾਮਾ- ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨਾਲ ਹੋਈ ਤਕਰਾਰ।
    ਧਰਮ ਨਿਰਪੱਖ ਅਤੇ 1920 ਦੇ ਸਿਧਾਂਤਾਂ `ਤੇ ਚੱਲੇਗਾ ਨਵਾਂ ਟਕਸਾਲੀ ਦਲ – ਰਣਜੀਤ ਸਿੰਘ ਬ੍ਰਹਮਪੁਰਾ।
    ਨਿੱਜੀ ਸਵਾਰਥ ਲਈ ਨਹੀਂ ਬਣਾਇਆ ਨਵਾਂ ਅਕਾਲੀ ਦਲ-  ਗਰੀਬਾਂ, ਕਿਸਾਨਾਂ, ਵਪਾਰੀਆਂ ਤੇ ਮੁਲਾਜ਼ਮਾਂ ਦੇ ਹਿੱਤਾਂ ਦੀ ਕਰਾਂਗੇ ਗੱਲ – ਸ਼ੇਖਵਾਂ।
    ਹਮਖਿਆਲ ਜਥੇਬੰਦੀਆਂ ਨੂੰ ਪਾਰਟੀ ਨਾਲ ਜੋੜਾਂਗੇ-  ਰਵਿੰਦਰ ਸਿੰਘ ਬ੍ਰਹਮਪੁਰਾ।
    ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਪਹਿਲਾਂ ਬਣੇ ਅਕਾਲੀ ਦਲਾਂ ਵਾਲਾ ਹੋਵੇਗਾ ਹਸ਼ਰ, ਨਹੀਂ ਮਿਲੇਗੀ ਕਾਮਯਾਬੀ- ਚੰਦੂਮਾਜ਼ਰਾ।
    ਕੁੱਝ ਟਕਸਾਲੀਆਂ ਦੇ ਜਾਣ ਨਾਲ ਅਕਾਲੀ ਦਲ ਨੂੰ ਨਹੀਂ ਪਵੇਗਾ ਕੋਈ ਫਰਕ- ਸ਼ਵੇਤ ਮਲਿਕ
    ਖਹਿਰਾ, ਬੈਂਸ ਭਰਾਵਾਂ ਤੇ ਧਰਮਵੀਰ ਗਾਂਧੀ ਦਾ ਇਨਸਾਫ ਮਾਰਚ ਪਟਿਆਲਾ ਪੁੱਜਾ – ਸਮਾਪਤੀ `ਤੇ ਕੀਤੀ ਰੈਲੀ।
    ਖਹਿਰਾ ਨੇ 2019 ਚੋਣਾਂ ਲੜਣ ਲਈ `ਪੰਜਾਬ ਡੈਮੋਕਰੈਟਿਕ ਫਰੰਟ` ਬਣਾਉਣ ਦਾ ਕੀਤਾ ਐਲਾਨ।
     ਬਾਗੀ ਆਪ ਪਾਰਟੀ, ਲੋਕ ਇਨਸਾਫ ਪਾਰਟੀ, ਪੰਜਾਬ ਮੰਚ, ਬਸਪਾ ਅਤੇ ਯੁਨਾਇਟਡ ਅਕਾਲੀ ਦਲ ਕਰਨਗੇ ਸਹਿਯੋਗ – ਖਹਿਰਾ।
    ਖਹਿਰਾ ਨੇ ਕਿਹਾ ਇਨਸਾਫ ਲਈ ਸਰਕਾਰ ਨੂੰ ਮਾਘੀ ਤੱਕ ਦਿੱਤਾ ਅਲਟੀਮੇਟਮ- ਬਰਗਾੜੀ ਦੇ ਇੱਕ ਵੀ ਦੋਸ਼ੀ ਨੂੰ ਤਿੰਨ ਸਾਲਾਂ `ਚ ਨਹੀਂ ਹੋਈ ਸਜ਼ਾ।
    ਕਾਂਗਰਸ ਨੇ ਜੀਪ ਤੋਂ ਲੈ ਕੇ ਤੋਪਾਂ ਤੱਕ ਦੇ ਘਪਲੇ ਕਰਕੇ ਫੌਜ ਨੂੰ ਕੀਤਾ ਕਮਜ਼ੋਰ- ਮੋਦੀ।
    ਭੁਪੇਸ਼ ਬਘੇਲ ਹੋਣਗੇ ਛੱਤੀਸਗੜ ਦੇ ਮੁੱਖ ਮੰਤਰੀ- ਨਵੇਂ ਚੁਣੇ ਗਏ ਵਿਧਾਇਕਾਂ ਨੇ ਕੀਤਾ ਫੈਸਲਾ।
    ਭਾਰਤੀ ਸੇਨਾ ਨੇ ਪਠਾਨਕੋਟ `ਚ ਮਨਾਇਆ 1971 `ਚ ਹੋਈ ਜਿੱਤ ਦਾ ਵਿਜੇ ਦਿਵਸ।
    ਪ੍ਰਿਵਲਿਜ ਕਮੇਟੀ ਨੂੰ ਭੇਜੀ ਜਾਵੇਗੀ ਸੁਖਬੀਰ ਬਾਦਲ ਨਾਲ ਸਬੰਧਤ ਜਾਂਚ ਰਿਪੋਰਟ- ਸਪੀਕਰ ।

 

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply