Wednesday, November 4, 2026

ਕ੍ਰਿਸਮਸ ਡੇਅ ਦੇ ਮੱਦੇਨਜ਼ਰ ਸੈਂਟਾ ਕਲਾਜ਼ ਦੇ ਰੂਪ ਵਿੱਚ ਨਜ਼ਰ ਆਏ ਨੰਨ੍ਹੇ ਮੁੰਨੇ ਸਕੂਲੀ ਬੱਚੇ

PPN2612201814ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆਂ) – ਕ੍ਰਿਸਮਸ ਡੇਅ ਦੇ ਮੱਦੇਨਜ਼ਰ ਸਥਾਨਕ ਜਗਤ ਜੋਤੀ ਸਕੂਲ ਦੇ ਨੰਨ੍ਹੇ ਮੁੰਨੇ ਬੱਚੇ ਬੀਤੇ ਦਿਨ ਸੈਂਟਾ ਕਲਾਜ਼ ਦੇ ਰੂਪ ਵਿੱਚ ਨਜ਼ਰ ਆਏ।ਜਿਥੇ ਉਨਾਂ ਨੇ ਕਲਾਸ ਵਿਚ ਪੜਾਈ ਕੀਤੀ, ਉਥੇ ਉਨਾਂ ਖੁਸ਼ੀ ਦੇ ਆਲਮ ਵਿੱਚ ਡਾਂਸ ਕੀਤਾ ਅਤੇ ਆਪਣੀ ਟੀਚਰ ਨਾਲ ਸੈਲਫੀਆਂ ਖਿੱਚਵਾਈਆਂ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply