Wednesday, July 16, 2025
Breaking News

ਮਨਪ੍ਰੀਤ ਕੌਰ ਭੱਟੀ ਬਣੀ ਬੁਰਜ਼ ਮਹਿਮਾ ਦੀ ਸਰਪੰਚ

PUNJ0201201914ਬਠਿੰਡਾ, 2 ਜਨਵਰੀ 2019 (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਇਥੋਂ ਨੇੜਲੇ ਪਿੰਡ ਬੁਰਜ ਮਹਿਮਾ (ਬਠਿੰਡਾ ਦਿਹਾਤੀ) ਵਿਖੇ ਹੋਈ ਪੰਚਾਇਤ ਚੋਣ ਦੌਰਾਨ ਮਨਪ੍ਰੀਤ ਕੌਰ ਭੱਟੀ ਪਤਨੀ ਮਨਦੀਪ ਸਿੰਘ ਦੀਪੂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਦਿਆਂ ਸਰਪੰਚੀ ਦੀ ਚੋਣ ਜਿੱਤ ਲਈ ਹੈ।ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਨੂੰ ਹਰਾਇਆ ਹੈ।ਮਨਪ੍ਰੀਤ ਕੌਰ ਭੱਟੀ ਦੀ ਜਿੱਤ ’ਤੇ ਗੁਰਜੰਟ ਸਿੰਘ ਬੁੱਟਰ, ਗੁਰਪ੍ਰੀਤ ਮੌੜ, ਮਲਕੀਤ ਬਰਾੜ ਸਾਬਕਾ ਸਰਪੰਚ, ਮਾਸਟਰ ਦਵਿੰਦਰ, ਅਮਰ ਭਗਤ, ਪਰਮਾ ਮੈਂਬਰ, ਰੇਸ਼ਮ ਸਿੰਘ ਬਰਾੜ, ਯਾਦਵਿੰਦਰ ਸਿੰਘ, ਹਰਬੰਸ ਸਿੰਘ ਸਾਬਕਾ ਸਰਪੰਚ, ਭੋਲਾ ਸਿੰਘ, ਸੰਤਾ ਸਿੰਘ, ਦੀਪਾ ਬੁੱਟਰ, ਸੁਖਮਿੰਦਰ ਸਿੰਘ ਬੁੱਟਰ, ਬਲਜੀਤ ਬਰਾੜ, ਠਾਣਾ ਸਿੰਘ, ਮੇਜਰ ਸਿੰਘ ਖਾਲਸਾ, ਦਰੋਗਾ ਸਿੰਘ ਮੈਂਬਰ, ਰਾਮ ਸਿੰਘ, ਜਸਮੇਲ ਸਿੰਘ ਮੈਂਬਰ, ਅਜਾਇਬ ਸਿੰਘ, ਮਨਪ੍ਰੀਤ ਸਿੰਘ ਮੌੜ, ਬੂਟਾ ਸਿੰਘ ਪਿੰਡ ਵਾਲਾ, ਸ਼ਿਕੰਦਰ ਸਿੰਘ ਬਰਾੜ, ਜੱਸਾ ਸਿੰਘ ਦਿਉਨਕਾ, ਸੇਵਕ ਸਿੰਘ ਬਰਾੜ, ਬਲਦੇਵ ਸਿੰਘ, ਸੁਖਮਿੰਦਰ ਸਿੰਘ, ਜੋਗਿੰਦਰ ਸਿੰਘ, ਲਛਮਣ ਸਿੰਘ ਬਰਾੜ, ਮਹਿੰਗਾ ਸਿੰਘ, ਕੁਲਵੰਤ ਸਿੰਘ, ਭੋਲਾ ਸਿੰਘ ਨੰਬਰਦਾਰ, ਜਸਪਾਲ ਸਿੰਘ ਮੈਂਬਰ, ਪ੍ਰਕਾਸ਼ ਸਿੰਘ, ਨੀਲੂ ਸਿੰਘ, ਹਰਮੇਲ ਸਿੰਘ ਸਰਾਂ, ਤੀਰਾ ਸਿੰਘ ਮੈਂਬਰ, ਮਹਿਮਾ ਸਿੰਘ, ਬਲਜੀਤ ਬਰਾੜ, ਸੋਨੀ ਮੌੜ, ਭਰਪੂਰ ਸਿੰਘ, ਰਜਿੰਦਰ ਸਿੰਘ, ਜੱਗਾ ਸਿੰਘ, ਸਾਹਿਬ ਸਿੰਘ ਆਦਿ ਨੇ ਮੁਬਾਰਕਾਂ ਦਿੱਤੀਆਂ। 

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply