Monday, September 28, 2026

ਪਿੰਡ ਅਤਲਾ ਕਲਾਂ ਤੋਂ ਚਣੇ ਗਏ ਕਾਂਗਰਸੀ ਪੰਚਾਂ ਨੇ ਗੁਰਦੁਆਰਾ ਸਾਹਿਬ ਕੀਤਾ ਸ਼ੁਕਰਾਨਾ

ਭੀਖੀ, 3 ਜਨਵਰੀ (ਪੰਜਾਬ ਪੋਸਟ-  ਕਮਲ ਜ਼ਿੰਦਲ) – 30 ਦਸੰਬਰ ਨੂੰ ਹੋਈਆਂ ਚੋਣਾਂ `ਚ ਕਾਂਗਰਸ ਪਾਰਟੀ ਦੇ ਪਿੰਡ ਅਤਲਾ ਕਲਾਂ ਤੋਂ ਬਣੇ ਪੰਚਾਂ ਨੇ ਗੁਰਦੁਆਰਾ PUNJ0301201813ਸਾਹਿਬ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ।ਚੁਣੇ ਪੰਚ ਦਾ ਪਿੰਡ ਵਾਸੀਆਂ ਨੇ ਸਿਰੋਪਾ ਪਾ ਕੇ ਸਵਾਗਤ ਕੀਤਾ।ਇਸ ਮੌਕੇ ਪੰਚ ਜਗਜੀਤ ਸਿੰਘ (ਜੀਤੀ), ਅਮਰੀਕ ਸਿੰਘ, ਜਗਸੀਰ ਸਿੰਘ (ਜੱਗਾ), ਗਗਨਦੀਪ ਕੌਰ,  ਮਲਕੀਤ ਕੌਰ, ਮੈਂਬਰ ਪਰਮਿੰਦਰ ਕੌਰ, ਪਰਮਜੀਤ ਕੌਰ, ਮੁਖਤਿਆਰ ਕੌਰ, ਸਾਬਕਾ ਸਰਪੰਚ ਸੁਰਜੀਤ ਸਿੰਘ ਅਤੇ ਰਣਜੀਤ ਸਿੰਘ (ਬਾਰੂ), ਡਾ. ਕਰਨੈਲ ਸਿੰਘ, ਹੈਡ ਗ੍ਰੰਥੀ ਬਾਬਾ ਨਾਜਰ ਸਿੰਘ, ਗੁਰਸੇਵਕ ਸਿੰਘ ਚਹਿਲ (ਗੱਗੀ), ਅਮਰੀਕ ਸਿੰਘ, ਨਾਜਰ ਸਿੰਘ ਸਿੱਧੂ ਸੁਖਪਾਲ ਸਿੰਘ, ਭੋਲਾ ਸਿੰਘ ਚਹਿਲ, ਕੁਲਵੰਤ ਸਿੰਘ, ਭੋਲਾ ਸਿੰਘ ਸਿੱਧੂ, ਜਨਕ ਸਿੰਘ, ਮਿੱਠੂ ਸਿੰਘ ਸੇਵਾਦਾਰ, ਨਿੱਕਾ ਜ਼ੈਲਦਾਰ ਹਾਜ਼ਰ ਸਨ। ਜਿੱਤੇ ਹੋਏ ਪੰਚਾਂ ਨੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਵੀ ਕੀਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply