ਜੰਡਿਆਲਾ ਗੁਰੂ, 6 ਫਰਵਰੀ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪਿਛਲੇ ਦਿਨੀ ਸ਼ਹਿਰ ਦੇ ਉੱਘੇ ਵਕੀਲ ਯਸ਼ਪਾਲ ਸ਼ਰਮਾ ਨੂੰ ਭਾਰੀ ਸਦਮਾ ਪੁੱਜਾ ਜਦ ਉਨਾਂ
ਦੇ ਪਿਤਾ ਪਿਆਰਾ ਲਾਲ ਦਾ ਦਿਹਾਂਤ ਹੋ ਗਿਆ।ਐਡਵੋਕੇਟ ਰਾਜ ਕੁਮਾਰ ਮਲਹੋਤਰਾ, ਐਡਵੋਕੇਟ ਰਵੀ ਮਹਾਜਨ, ਰਜਿੰਦਰ ਕੁਮਾਰ, ਰਾਕੇਸ਼ ਕੁਮਾਰ ਰਿੰਪੀ, ਸੰਜੀਵ ਕੁਮਾਰ, ਰੋਮੀ, ਰਾਜ ਕੁਮਾਰ ਧਵਨ, ਅਸ਼ੋਕ ਸ਼ਰਮਾ, ਕੁੰਦਨ ਸਿੰਘ, ਭਗਵਾਨ ਦਾਸ, ਅਸ਼ੋਕ ਕੁਮਾਰ, ਤਜਿੰਦਰ ਸਿੰਘ ਬਿੱਟੂ, ਗੁਰਵੇਲ ਸਿੰਘ, ਰਾਕੇਸ਼ ਕੁਮਾਰ, ਅਜੇ ਸ਼ਰਮਾ, ਬਲਵਿੰਦਰ ਸਿੰਘ, ਭੋਲਾ ਆਦਿ ਨੇ ਐਡਵੋਕੇਟ ਯਸਪਾਲ ਸ਼ਰਮਾ ਨਾਲ ਗਹਿਰੇ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਪਿਆਰਾ ਲਾਲ ਦੀ ਕਿਰਿਆ 9 ਫਰਵਰੀ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 1.00 ਤੋਂ 2.00 ਵਜੇ ਸ਼ਹੀਦ ਊਧਮ ਸਿੰਘ ਚੌਂਕ ਨੇੜੇ ਜੈਨ ਪਾਸਰਾ ਜੰਡਿਆਲਾ ਗੁਰੂ ਵਿਖੇ ਹੋਵੇਗੀ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media