ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਚਹਿਰੀ ਰੋਡ ਸਥਿਤ ਬੈਕ ਆਫ ਬੜੌਦਾ ਸ਼ਾਖਾ ਵਿਖੇ ਨਵੀਂ ਕਰੰਸੀ ਚੈਸਟ ਦਾ ਉਦਘਾਟਨ ਬੈਂਕ ਦੇ ਚੀਫ ਮੈਨਜਰ ਰਾਕੇਸ਼ ਕੁਮਾਰ ਭਾਟੀਆ ਵਲੋਂ ਕੀਤਾ ਗਿਆ।ਇਸ ਮੌਕੇ ਦਾਨੇਸ਼ ਕੁਮਾਰ, ਪੀ.ਡੀ ਗੁਪਤਾ, ਬੀ.ਆਰ ਧੀਮਾਨ, ਅਰਵਿੰਦ ਕੁਮਾਰ ਅਨੁਜ, ਬਰਾਂਚ ਮੈਨੇਜਰ ਰਮਨ ਕੁਮਾਰ ਮਹਾਜਨ , ਭੁਪੇਸ਼, ਓਪੂਰਤੀ ਤੇ ਹੋਰ ਸਟਾਫ ਮੈਬਰ ਵੀ ਮੌਜੂਦ ਰਹੇ।
Punjab Post Daily Online Newspaper & Print Media