
ਬੀਤੇ ਦਿਨੀ ਤੇਜ ਬਾਰਸ਼ ਤੇ ਤੇਜ ਹਵਾਵਾਂ ਨਾਲ ਮਹਿਤਾ ਬਟਾਲਾ ਰੋਡ ‘ਤੇ ਮਹਿਤੇ ਤੋ ਅੱਗੇ ਦਰੱਖਤ ਡਿੱਗਣ ਕਾਰਨ ਆਵਾਜਾਈ ਬੰਦ ਹੋ ਗਈ ਤੇ ਗੱਡੀਆਂ ਦੀ ਲਾਈਨਾ ਲੱਗ ਗਈਆਂ। ਤਸਵੀਰ ਵਿੱਚ ਪਿੰਡ ਵਾਸੀ ਦਰੱਖਤ ਨੂੰ ਕੱਟ ਕੇ ਰਸਤਾ ਸਾਫ ਕਰਦੇ ਹੋਏ।
ਤਸਵੀਰ- ਨਰਿੰਦਰ ਬਰਨਾਲ
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media