Friday, August 1, 2025
Breaking News

ਆਜਾ ਮੇਰੇ ਬਟਾਲੇ ਦਾ ਵਿਕਾਸ ਵੇਖ ਲੈ……..

PPN06091406
ਸ੍ਰੀ ਹਰਗੋਬਿੰਦਪੁਰ ਰੋਡ ਬਟਾਲਾ ਉਪਰ ਖੜਾ ਪਾਣੀ , ਜਿਕਰਯੋਗ ਹੈ ਕਿ ਇਸ ਸੜਕ ਵਿਚ ਡੂੰਘੇ ਟੋਏ ਵੀ ਹਨ ਤੇ ਬਰਸਾਤ ਦੇ ਦਿਨਾਂ ਵਿਚ ਹਾਦਸੇ ਆਮ ਹੀ ਹੂੰਦੇ ਹਨ।
ਤਸਵੀਰ – ਨਰਿੰਦਰ ਬਰਨਾਲ

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply