Tuesday, November 24, 2026

ਰੇਲਵੇ ਫਾਟਕ ਸੀ-9 ਤੇ ਸੀ-10 ਐਮਰਜੈਂਸੀ ਰਿਪੇਅਰ ਦੇ ਚੱਲਦਿਆਂ ਬੰਦ ਰਹਿਣਗੇ – ਡੀ.ਸੀ

DC Ramvir Pktਪਠਾਨਕੋਟ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਰੇਲਵੇ ਫਾਟਕ ਨੰਬਰ ਸੀ-9 ਜੋ ਕਿ ਸੁਜਾਨਪੁਰ-ਮਾਧੋਪੁਰ ਪੰਜਾਬ ਸਟੇਸ਼ਨ ਹੈ ਨੂੰ ਮਿਤੀ 23 ਫਰਵਰੀ ਤੋਂ 1 ਮਾਰਚ 2019 ਤੱਕ ਇੱਕ ਹਫਤੇ ਲਈ ਐਮਰਜੈਂਸੀ ਰਿਪੇਅਰ ਦੇ ਚੱਲਦਿਆਂ ਬੰਦ ਕੀਤਾ ਗਿਆਹੈ।ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰੋਡ ਤੋਂ ਉਪਰੋਕਤ ਸਮੇਂ ਦੋਰਾਨ ਹਰ  ਤਰ੍ਹਾ ਦੀ ਆਵਾਜਾਈ ਬੰਦ ਰਹੇਗੀ।ਇਸੇ ਤਰਾਂ ਰੇਲਵੇ ਫਾਟਕ ਨੰਬਰ ਸੀ-10 ਮਾਧੋਪੁਰ  ਪੰਜਾਬ ਨੂੰ ਵੀ 21 ਫਰਵਰੀ 2019 ਤੋਂ ਲੈ ਕੇ 27 ਫਰਵਰੀ 2019 ਦੱਕ ਇੱਕ ਹਫਤੇ ਲਈ ਐਮਰਜੈਂਸੀ ਰਿਪੇਅਰ ਲਈ  ਬੰਦ ਰਹੇਗਾ।ਉਨਾਂ ਕਿਹਾ ਕਿ ਇਸ ਰੋਡ `ਤੇ ਆਉਣ ਜਾਣ ਵਾਲੀ ਟ੍ਰੈਫਿਕ ਕਿਸੇ ਹੋਰ ਰਸਤੇ ਦੀ ਚੋਣ ਕਰੇੇ।
 

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply