Wednesday, June 10, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਨਤੀਜਿਆਂ ਦਾ ਐਲਾਨ

Resulttਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2018`ਚ ਲਈਆਂ ਗਈਆ ਵੱਖ ਵੱਖ ਪ੍ਰੀਖਿਆਵਾਂ ਦੇ ਨਤੀਜਿਆ ਦਾ ਐਲਾਨ ਕਰ ਦਿੱਤਾ ਗਿਆ ਹੈ।ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in  `ਤੇ  ਵੇਖਿਆ  ਜਾ ਸਕਦਾ ਹੈ ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ, ਉਹਨਾਂ ਵਿਚ: ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨ, ਸੈਮੇਸਟਰ-1, ਬੀ.ਐਸ.ਸੀ (ਇਨਫੋਰਮੇਸ਼ਨ ਤਕਨਾਲੋਜੀ), ਸੈਮੇਸਟਰ -1, ਐਮ.ਐਸ.ਸੀ ਜ਼ੂਆਲੋਜੀ ਸਮੈਸਟਰ-3, ਪੋਸਟ ਗ੍ਰੈਜੂਏਟ ਡਿਪਲੋਮਾ ਇਨ ਮਾਰਕੀਟਿੰਗ ਮੈਨੇਜਮੈਂਟ, ਸੈਮੇਟਰ -1, ਪੀ.ਜੀ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ (ਟੀਚਰ ਸਿਖਿਆ), ਸੈਮੈਸਟਰ-1, ਪੀ. ਜੀ. ਡਿਪਲੋਮਾ ਇਨ ਪਰਸਨਲ ਮੈਨੇਜਮੈਂਟ ਐਂਡ ਇੰਡਸਟਰੀਅਲ ਰਿਲੇਸ਼ਨਸ, ਸੈਮੇਟਰ-1, ਪੀ.ਜੀ ਡਿਪਲੋਮਾ ਇਨ ਅਪਲਾਈਡ ਆਰਟ, ਸੈਮੇਸਟਰ-1, ਡਿਪਲੋਮਾ ਇਨ ਨੈਨੀ ਕੇਅਰ ਐਂਡ ਨਿਊਟਰੀ, ਸੇਮੇਟਰ-1, ਡਿਪਲੋਮਾ ਇਨ ਕੰਪਿਊਟਰ ਐਨੀਮੇਸ਼ਨ, ਸੈਮੇਸਟਰ-1, ਸਰਟੀਫਿਕੇਟ ਕੋਰਸ ਇਨ ਉਰਦੂ (ਪਾਰਟ ਟਾਈਮ), ਸੈਮੈਸਟਰ-1, ਬੀ.ਐਸ.ਸੀ (ਬਾਇਓ ਤਕਨਾਲੋਜੀ), ਸੇਮੇਸਟਰ-1,  ਬੀ.ਐਸ.ਸੀ (ਫੈਸ਼ਨ ਡਿਜ਼ਾਈਨਿੰਗ), ਸੇਮੇਸਟਰ-1, ਬੀ.ਏ (ਆਨ. ਸਕੂਲ) ਅੰਗ੍ਰੇਜ਼ੀ, ਸੇਮੇਸਟਰ-5, ਸਰਟੀਫਿਕੇਟ ਕੋਰਸ ਫ੍ਰੀਚ (ਭਾਗ ਟਾਈਮ), ਸੇਮੇਸਟਰ-1, ਗਰੈਜੂਏਟ ਕੋਰਸ ਇਨ ਜਰਮਨ (ਪਾਰਟ ਟਾਈਮ), ਸੇਮੇਸਟਰ-1, ਪੀ.ਜੀ. ਡਿਪਲੋਮਾ ਇਨ ਫਾਈਨੈਂਸ਼ਲ ਸਰਵਸ (ਬੈਂਕਿੰਗ ਐਂਡ ਇੰਸ਼ੋਰੈਂਸ), ਸੇਮੇਸਟਰ-1, ਕਾਰੋਬਾਰੀ ਪ੍ਰਬੰਧਨ ਵਿਚ ਪੋਸਟ ਗਰੈਜੂਏਟ ਡਿਪਲੋਮਾ ਇਨ ਬਿਜ਼ਨਸ ਮੈਨਜਮੈਂਟ, ਸੇਮੇਸਟਰ- 1, ਪੀ. ਜ. ਡਿਪਲੋਮਾ ਇਨ ਗਾਰਮੈਂਟ ਕੌਨਸਟਰੈਕਸ਼ਨ ਅਤੇ ਫੈਸ਼ਨ ਡਿਜਾਈਨਿੰਗ, ਸੇਮੇਸਟਰ -1 ਸ਼ਾਮਲ ਹਨ। 

Check Also

ਖਾਲਸਾ ਕਾਲਜ ਲਾਅ ਦੀ ਵਿਦਿਆਰਥਣ ਨੇ ’ਵਰਸਿਟੀ ਦੇ ਇਮਤਿਹਾਨਾਂ ’ਚ ਪ੍ਰਾਪਤ ਕੀਤਾ ਉਚ ਸਥਾਨ

ਅੰਮ੍ਰਿਤਸਰ, 9 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਦੀ ਵਿਦਿਆਰਥਣ ਨੇ ਗੁਰੂ …

Leave a Reply