Monday, July 6, 2026

ਮਹਾਂ ਸ਼ਿਵਰਾਤਰੀ ਦੇ ਤਿਉਹਾਰ `ਤੇ ਲੰਗਰ ਲਗਾਇਆ

ਜੰਡਿਆਲਾ ਗੁਰੂ, 6 ਮਾਰਚ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਹਰ ਸਾਲ ਦੀ ਤਰਾਂ ਇਸ ਸਾਲ ਵੀ ਮਹਾਂ ਸ਼ਿਵਰਾਤਰੀ ਦੇ ਤਿਉਹਾਰ `ਤੇ ਸ਼ਹਿਰ ਦੇ ਮਾਤਾ PUNJ0603201927ਮੰਗਲਾਕਾਲੀ ਮੰਦਿਰ ਦੀ ਮਹੰਤ ਗੁਰਮੀਤ ਦੇਵਾ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ।ਗੁਰਮੀਤ ਦੇਵਾ ਨੇ ਆਪ ਵੀ ਲੰਗਰ ਦੀ ਸੇਵਾ ਕੀਤੀ।ਇਹ ਲੰਗਰ 11 ਵਜੇ ਸ਼ੁਰੂ ਕਰਕੇ ਸ਼ਾਮ ਤੱਕ ਪੂੜੀਆਂ ਸ਼ੋਲੇ, ਨਿਊਟਰੀ, ਦੁੱਧ ਆਦਿ ਦਾ ਲੰਗਰ ਚਲਾਇਆ ਗਿਆ।ਸਾਬਕਾ ਪ੍ਰਧਾਨ ਨਗਰ ਕੌਂਸਲ ਰਾਜ ਕੁਮਾਰ ਮਲਹੋਤਰਾ ਵਿਸ਼ੇਸ਼ ਤੋਰ `ਤੇ ਪਹੁਚੇ।ਇਸ ਮੌਕੇ ਕੌਂਸਲਰ ਹਰਚਰਨ ਸਿੰਘ ਬਰਾੜ, ਕੌਂਸਲਰ ਅਵਤਾਰ ਸਿੰਘ ਕਾਲਾ, ਰੋਬਿਨ, ਰਾਕੇਸ਼ ਆਨੰਦ, ਵਿੱਕੀ ਸੂਰੀ, ਅਭੀ, ਨੀਰਜ ਸੂਰੀ ਆਦਿ ਵੀ ਹਾਜ਼ਰ ਸਨ!
 

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply