ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੁਲਿਸ ਜਿਲ੍ਹਾ ਦਿਹਾਤੀ ਜਲੰਧਰ ਦੇ ਥਾਣਾ ਬਿੰਗਲਾ ਵਿੱਚ ਬਤੌਰ ਮੁੱਖ ਅਫਸਰ ਡਿਊਟੀ ਨਿਭਾਅ ਰਹੇ
ਇੰਸਪੈਕਟਰ ਮੰਗਲ ਸਿੰਘ ਨੂੰ ਤਰੱਕੀ ਦੇ ਕੇ ਡੀ.ਐਸ.ਪੀ ਪ੍ਰਮੋਟ ਕੀਤਾ ਗਿਆ ਹੈ।ਤਰੱਕੀ ਉੋਪਰੰਤ ਮੰਗਲ ਸਿੰਘ ਨੂੰ ਨਵਜੌਤ ਸਿੰਘ ਮਾਹਲ ਐਸ.ਐਸ.ਪੀ ਜਲੰਧਰ ਦਿਹਾਤੀ, ਰਵਿੰਦਰਪਾਲ ਸਿੰਘ ਐਸ.ਪੀ.ਪੀ ਹੈਡਕੁਆਟਰ ਅਤੇ ਪਰਮਿੰਦਰ ਸਿੰਘ ਐਸ.ਪੀ ਨੇ ਤਰੱਕੀ ਦੇ ਸਟਾਰ ਲਾਏ।ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿਖੇ 1992 ਵਿੱਚ ਬਤੌਰ ਏ.ਐਸ.ਆਈ ਭਰਤੀ ਹੋਏ ਮੰਗਲ ਸਿੰਘ ਵੱਖ-ਵੱਖ ਥਾਣਿਆਂ `ਤੇ ਡਿਊਟੀ ਨਿਭਾਉਂਦਿਆਂ ਹੋਇਆਂ ਹੁਣ ਪੁਲਿਸ ਜਿਲਾ ਦਿਹਾਤੀ `ਚ ਤਾਇਨਾਤ ਹਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media