Saturday, April 18, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਨਤੀਜਿਆਂ ਦਾ ਐਲਾਨ

Resultਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2018`ਚ ਲਈਆਂ ਗਈਆ ਵੱਖ ਵੱਖ ਪ੍ਰੀਖਿਆਵਾਂ ਦੇ ਨਤੀਜਿਆ ਦਾ ਐਲਾਨ ਕਰ ਦਿੱਤਾ ਗਿਆ ਹੈ।ਜਿਨ੍ਹਾਂ ਨੂੰ  ਯੂਨੀਵਰਸਿਟੀ ਦੀ ਵੈਬਸਾਈਟ www.gndu.ac.in `ਤੇ  ਵੇਖਿਆ  ਜਾ ਸਕਦਾ ਹੈ ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ, ਉਹਨਾਂ ਵਿੱਚ ਬੈਚਲਰ ਆਫ ਫੂਡ ਸਾਇੰਸ ਐਂਡ ਟੈਕਨੋਲੋਜੀ (ਆਨਰਜ), ਸੈਮੇਸਟਰ-3, ਪੋਸਟ ਗਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ, ਸੈਮੈਸਟਰ -1, ਐਲ. ਐਲ. ਬੀ (ਐਫ.ਵਾਈ.ਆਈ.ਸੀ), ਸੈਮੇਸਟਰ-1 (ਰੀਪੇਅਰ),  ਬੀ.ਕੋਮ. ਐਲ. ਐਲ. ਬੀ  (ਐਫ.ਵਾਈ.ਆਈ.ਸੀ), ਸੈਮੇਸਟਰ-7, ਐਮ.ਐਸ.ਸੀ (ਇਨਫੋਰਮੇਸ਼ਨ ਤਕਨਾਲੋਜੀ) ਸੈਮੇਸਟਰ-3, ਮਾਸਟਰ ਆਫ ਕਾਮਰਸ  ਸਮੈਸਟਰ-3,  ਬੀ.ਏ. / ਬੀ. ਐਸ. ਸੀ. ਸੈਮੇਸਟਰ -1, ਬੀ.ਐਸ.ਸੀ (ਬਾਇਓ ਤਕਨਾਲੋਜੀ), ਸੈਮੇਸਟਰ-ਬੀ.ਐਸ.ਸੀ. (ਇਨਫਾਰਮੇਸ਼ਨ ਟੈਕਨੋਲੋਜੀ), ਸੈਮੇਸਟਰ-3  ਸ਼ਾਮਲ ਹਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply