
ਬਠਿੰਡਾ, 9 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਤਲਵੰਡੀ ਸਾਬੋ ਦੇ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋ 11 ਅਤੇ 12 ਸਤੰਬਰ ਨੂੰ ਤਲਵੰਡੀ ਸਾਬੋ ਹਲਕੇ ਦੇ ਵੱਖ-ਵੱਖ ਪਿੰਡਾ ਦਾ ਸੰਗਤ ਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ 11 ਸਤੰਬਰ ਨੂੰ ਸਵੇਰੇ 9.00 ਵਜੇਂ ਭਾਗੀਵਾਂਦਰ (ਵਾਂਦਰ ਪੱਤੀ), 9.45 ਵਜੇਂ ਮਾਹੀ ਨੰਗਲ , 10.30 ਵਜੇਂ ਲਾਲੇਆਣਾ, 11.15 ਵਜੇਂ ਜੱਜਲ, 12.00 ਵਜੇਂ ਮਲਕਾਣਾ, 12.45 ਵਜੇਂ ਗਿਆਨਾ ਬਾਅਦ ਦੁਪਹਿਰ 3.30 ਵਜੇਂ ਗਾਟਵਾਲੀ, 4.15 ਵਜੇਂ ਜੋਗੇਵਾਲਾ ਅਤੇੇ 12 ਸਤੰਬਰ ਨੂੰ ਸਵੇਰੇ 9.00 ਵਜੇਂ ਮੈਨੂੰਆਣਾ , 9.45 ਵਜੇਂ ਮਿਰਜੇਆਣਾ, 10.30 ਵਜੇਂ ਕੌਰੇਆਣਾ, 11.15 ਵਜੇਂ ਗਹਿਲੇਵਾਲਾ, 12.00 ਵਜੇਂ ਰਾਈਆ, 12.45 ਵਜੇਂ ਕਲਾਲ ਵਾਲਾ, 1.30 ਵਜੇਂ ਫੱਤਾ ਬਾਲੂ, 2.15 ਵਜੇਂ ਗੋਲੇਵਾਲਾ ਦੇ ਪਿੰਡਾ ਦਾ ਸੰਗਤ ਦਰਸ਼ਨ ਕਰਨਗੇ ।ਪ੍ਰੈਸ ਨੂੰ ਇਹ ਜਾਣਕਾਰੀ ਡਾ.ਓਮ ਪ੍ਰਕਾਸ ਸਰਮਾ ਜਿਲਾ ਪ੍ਰੈਸ ਸਕੱਤਰ ਸ਼ੌਮਣੀ ਅਕਾਲੀ ਦਲ ਨੇ ਦਿੱਤੀ [
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ
ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …
Punjab Post Daily Online Newspaper & Print Media