ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2018 `ਚ
ਲਈਆਂ ਗਈਆ ਵੱਖ ਵੱਖ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ `ਤੇ ਵੇਖਿਆ ਜਾ ਸਕਦਾ ਹੈ ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ, ਉਹਨਾਂ ਵਿਚ ਬੀ.ਏ / ਬੀ.ਐਸ.ਸੀ, ਸਮੈਸਟਰ-3, ਬੀ.ਏ.ਬੀ.ਐਡ ਚਾਰ ਸਾਲਾ ਕੋਰਸ ਸਮੈਸਟਰ-1, ਬੀ.ਐਸ.ਸੀ ਬੀ.ਐਡ. ਚਾਰ ਸਾਲ ਦਾ ਕੋਰਸ ਸਮੈਸਟਰ-1, ਬੀ. ਏ ਜਰਨਲਿਸਮ ਅਤੇ ਮਾਸ ਕਮਿਊਨੀਕੇਸ਼ਨ, ਸਮੈਸਟਰ-5,ਐਲ. ਐਲ. ਬੀ (ਐਫ.ਵਾਈ.ਆਈ.ਸੀ), ਸਮੈਸਟਰ-7, ਐਲ.ਐਲ.ਬੀ (ਐਫ.ਵਾਈ.ਆਈ.ਸੀ), ਸਮੈਸਟਰ-9, ਬੈਚਲਰ ਆਫ ਲਾਇਬਰ੍ਰੇਰੀ ਐਂਡ ਇੰਨਫਾਰਮੈਸ਼ਨ ਸਾਇੰਸ, ਸਮੈਸਟਰ-1 ਐਮ.ਐਸ.ਸੀ. ਕੈਮਿਸਟਰੀ ਸਮੈਸਟਰ-1, ਐਮ.ਐੱਸ.ਸੀ. ਕੈਮਿਸਟਰੀ ਸਮੈਸਟਰ-3, ਐਮ.ਐਸ.ਸੀ (ਫ਼ਿਜ਼ੀਕਸ)- ਸਮੈਸਟਰ-3, ਡਿਪਲੋਮਾ ਇਨ ਕੋਸਮੈਟੋਲਾਜੀ (ਫੁੱਲ ਟਾਈਮ), ਸਮੈਸਟਰ-1, ਐਮ.ਏ ਭੂਗੋਲ ਸਮੈਸਟਰ-1, ਐਮ.ਏ. ਜਰਨਲਿਸਮ ਅਤੇ ਮਾਸ ਕਮਿਊਨੀਕੇਸ਼ਨ ਸਮੈਸਟਰ-1 ਐਮ.ਏ ਜਰਨਲਿਸਮ ਅਤੇ ਮਾਸ ਕਮਿਊਨੀਕੇਸ਼ਨ ਸਮੈਸਟਰ-3, ਐਮ.ਏ ਮਿਊਜ਼ਿਕ ਵੋਕਲ ਸਮੈਸਟਰ-3, ਐਮ.ਏ ਇੰਗਲਿਸ਼ ਸਮੈਸਟਰ-1, ਐਮ.ਏ ਸ਼ੋਸ਼ਾਲੋਜ਼ੀ ਸਮੈਸਟਰ-1, ਮਾਸਟਰ ਆਫ ਐਜੂਕੇਸ਼ਨ ਸਮੈਸਟਰ-1 ਸ਼ਾਮਲ ਹਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media