ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2018`ਚ
ਲਈਆਂ ਗਈਆ ਵੱਖ ਵੱਖ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ `ਤੇ ਵੇਖਿਆ ਜਾ ਸਕਦਾ ਹੈ ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ, ਉਹਨਾਂ ਵਿੱਚ ਬੀ.ਕਾਮ ਸਮੈਸਟਰ-5, ਬੀ.ਕਾਮ ਪ੍ਰੋਫੈਸ਼ਨਲ, ਸਮੈਸਟਰ-3, ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ, ਸਮੈਸਟਰ-5, ਮਾਸਟਰ ਆਫ਼ ਐਜੂੂਕੇਸ਼ਨ ਸਮੈਸਟਰ-3, ਐਮ.ਏ ਇੰਗਲਿਸ਼਼ ਸਮੈਸਟਰ-3, ਐਮ.ਏ. ਇਕਨਾਮਮਿਕਸ ਸਮੈਸਟਰ-1, ਐਮ.ਏ ਇਕਨਾਮਮਿਕਸ ਸਮੈਸਟਰ-3, ਐਮ.ਏ ਪੋਲੀਟੀਕਲ ਸਾਇੰਸ ਸਮੈਸਟਰ1, ਐਮ.ਏ ਪੰਜਾਬੀ ਸਮੈਸਟਰ-1, ਐਮ.ਏ ਸੋਸ਼ਿਆਲੋਜ਼ੀ ਸਮੈਸਟਰ-3, ਐਮ.ਏ ਪੁਲਿਸ ਪ੍ਰਸ਼ਾਸ਼ਨ ਸਮੈਸਟਰ-1, ਐਮ.ਏ. ਪੁਲਿਸ ਪ੍ਰਸ਼ਾਸ਼ਨ ਸਮੈਸਟਰ-3, ਐਮ.ਏ ਜੀਉਗ੍ਰਾਫੀ ਸੈਮੇਸਟਰ-3 ਸ਼ਾਮਲ ਹਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media