Friday, September 11, 2026

ਮੀਂਹ ਨਾਲ ਪ੍ਰਭਾਵਿਤ ਘਰਾਂ ਵਿੱਚ ਕਲੋਰੀਨ ਦੀਆਂ ਗੋਲੀਆਂ ਵੰਡੀਆਂ

PPN10091402

ਫਾਜਿਲਕਾ, 10 ਸਿਤੰਬਰ (ਵਿਨੀਤ ਅਰੋੜਾ / ਸ਼ਾਇਨ ਕੁੱਕੜ) – ਪਿੰਡ ਕਮਾਲਵਾਲਾ ਅਤੇ ਸਜਰਾਨਾ ਵਿੱਚ ਮੀਂਹ ਨਾਲਂ ਪ੍ਰਭਾਵਿਤ ਘਰਾਂ ਵਿੱਚ ਜਾਕੇ ਸਿਹਤ ਵਿਭਾਗ ਦੇ ਟੀਮ ਮੈਬਰਾਂ ਨੇ ਪਾਣੀ ਨੂੰ ਸਾਫ਼ ਕਰਕੇ ਪਾਣੀ ਪੀਣ ਦੀਆਂ ਹਿਦਾਇਤਾਂ ਦੇ ਰਹੇ ਹਨ ਅਤੇ ਗੰਦੇ ਪਾਣੀ ਤੋਂ ਹੋਣ ਵਾਲੀ ਬੀਮਾਰੀਆਂ ਬਾਰੇ ਜਾਣਕਾਰੀ ਦੇ ਰਹੇ ਹਨ ।ਸ਼੍ਰੀ ਜਤਿੰਦਰ ਸਾਮਾ ਨੇ ਪਿੰਡ ਕਮਾਲਵਾਲਾ, ਢਾਣੀਆਂ ਅਤੇ ਸਜਰਾਨਾ ਵਿੱਚ ਆਪਣੇ ਟੀਮ ਦੇ ਨਾਲ ਘਰਾਂ ਵਿੱਚ ਜਾਕੇ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਤਾਂਕਿ ਪਿੰਡ ਵਾਸੀਆਂ ਨੂੰ ਗੰਦੇ ਪਾਣੀ ਤੋਂ ਹੋਣ ਵਾਲੇ ਭੈੜੇ ਪ੍ਰਭਾਵ ਤੋਂ ਬਚਾਇਆ ਜਾ ਸਕੇ ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply